ਬਠਿੰਡਾ ਪੁਲਿਸ ਦੇ ਵੱਲੋਂ ਸਾਈਬਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਕਾਬੂ
ਤਿੰਨੋ ਦੋਸ਼ੀ ਬਠਿੰਡਾ ਦੇ ਰਹਿਣ ਵਾਲੇ ਹਨ
ਅਪਾਹਿਜ਼ ਨੂੰ ਸ਼ਿਕਾਰ ਬਣਾਉਂਦੇ ਹੋਏ ਖਾਤੇ ਚੋ ਕਢਵਾਏ 3 ਲੱਖ ਰੁਪਏ
ਜਿਨਾਂ ਨੇ ਇੱਕ ਬਠਿੰਡਾ ਦੇ ਰਹਿਣ ਵਾਲੇ ਅਪਾਹਜ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਸ ਦੀ ਖਾਤੇ ਵਿੱਚ ਪਾਏ ਫਰੋੜ ਦੇ 3 ਲੱਖ ਰੁਪਏ,,,,,,,ਅਪਾਹਿਜ ਨੂੰ ਉਦੋਂ ਪਤਾ ਚੱਲਿਆ ਜਦੋਂ ਬੈਂਗਲੋਰ ਪੁਲਿਸ ਉਸ ਦੇ ਘਰ ਭੇਜ ਦਿੱਤਾ ਗਿਆ ਫਰੋਡ ਦਾ ਨੋਟਿਸ,,,,,,,,,,,,ਉਸ ਤੋਂ ਬਾਅਦ ਪੀੜਿਤ ਅਪਾਹਜ ਦੇ ਵੱਲੋਂ ਇਸ ਦੀ ਸ਼ਿਕਾਇਤ ਬਠਿੰਡਾ ਪੁਲਿਸ ਨੂੰ ਕੀਤੀ ਅਤੇ ਬਠਿੰਡਾ ਪੁਲਿਸ ਦੇ ਵੱਲੋਂ ਸਾਈਬਰ ਠੱਗਾਂ ਨੂੰ ਕੀਤਾ ਕਾਬੂ,,,,
ਅਸਲ ਦੇ ਵਿੱਚ ਗਰੋਹ ਦੇ ਤਾਰ ਗੈਂਗਸਟਰਾਂ ਦੇ ਨਾਲ ਵੀ ਵੀ ਹਨ ਜੋ ਰੈਕੀ ਕਰਕੇ ਕਰੋੜਪਤੀ ਵਿਅਕਤੀਆਂ ਦੇ ਅਕਾਊਂਟ ਨੰਬਰ ਅੱਗੇ ਸਾਈਬਰ ਠੱਗ ਦੇ ਮੁਖੀ ਨੂੰ ਦਿੰਦੇ,,,,,ਤਿੰਨਾਂ ਠੱਗਾਂ ਦੇ ਵੱਲੋਂ ਅਪਾਹਿ ਜੀ ਵਿਅਕਤੀ ਦੇ ਖਾਤੇ ਦੇ ਵਿੱਚੋਂ 3 ਲੱਖ ਰੁਪਏ ਬੜੀ ਚਲਾਕੀ ਦੇ ਨਾਲ ਕਢਵਾ ਲਏ,,,,, ਇਹ 3 ਲੱਖ ਰੁਪਏ ਸਾਈਬਰ ਠੱਗੀ ਦੇ ਨਾਲ ਬੰਗਲੋਰ ਦੇ ਵਿੱਚ ਕਿਸੀ ਵਿਅਕਤੀ ਤੋਂ ਠੱਗੇ ਸਨ ਫਿਲਹਾਲ ਤਿੰਨਾਂ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਕੱਲ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..