Htv Punjabi
Punjab Video

30 ਕਿੱਲੋਮੀਟਰ ਤੋਂ ਬੰਦੇ ਨੂੰ ਕਿਵੇਂ ਖਿੱਚ ਲਿਆਈ ਮੌਤ; ਸਾਰਾ ਸੀਨ CCTV ਕੈਮਰੇ ‘ਚ ਕੈਦ

ਦਹਿਸ਼ਤ ਭਰਿਆ ਇਹ ਮਾਮਲਾ ਜਲੰਧਰ ਦੇ ਥਾਣਾ ਰਾਮਾਮੰਡੀ ਦੀ ਹੱਦ ਵਿਚ ਪੈਂਦੇ ਸਤਨਾਮ ਨਗਰ ਦਾ ਹੈ, ਜਿੱਥੇ ਬੀਤੀ ਰਾਤ ਬਲਜਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਘਰ ਗੋਰਾਇਆ ਤੋਂ ਉਸਦਾ ਦੋਸਤ ਰਵਿੰਦਰ ਸੋਨੂੰ ਰੁੜਕਾ ਕਲਾਂ ਮਿਲਣ ਆਇਆ ਸੀ | ਇਸੇ ਦੌਰਾਨ ਬਲਜਿੰਦਰ ਦਾ ਗੁਆਂਢੀ ਤੇ ਇੱਕ ਰਿਸ਼ਤੇਦਾਰ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਤੇ ਸਾਬਕਾ ਸਿਆਸੀ ਆਗੂ ਦੱਸਿਆ ਜਾ ਰਿਹਾ ਹੈ ਵਿਚਾਲੇ ਮੋਟਰ ਸਾਈਕਲ ਅੰਦਰ ਬਾਹਰ ਕਰਨ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ | ਜਿਸ ਕਰਕੇ ਰਾਤ ਤਕਰੀਬਨ 9 ਵਜੇ ਸ਼ਰਾਬ ਦੇ ਨਸ਼ੇ ‘ਚ ਟੱਲੀ ਗੁਰਮੀਤ ਸਿੰਘ ਔਲਖ ਵੱਲੋਂ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ । ਗੋਲੀ ਲੱਗਣ ਨਾਲ ਬਾਊਂਸਰ ਰਵਿੰਦਰ ਸੋਨੂੰ ਰੁੜਕਾ ਕਲਾਂ ਦੀ ਮੌਤ ਹੋ ਜਾਂਦੀ ਹੈ ਅਤੇ ਬਲਜਿੰਦਰ ਦੀ ਮਾਤਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ |

Related posts

ਪੰਜਾਬ ਸਰਕਾਰ ਦੇ ਇਸ ਫ਼ੈਸਲੇ ‘ਤੇ ਦੂਲੋਂ ਹੋਇਆ ਤੱਤਾ, ਕਹਿੰਦਾ ਧਿਆਨ ਨਾਲ ਕਰੋ ਫ਼ੈਸਲੇ ਐਦਾਂ ਤਾਂ ਹਜ਼ਾਰਾਂ ਬੰਦੇ ਮਗਰ ਪੈ ਜਾਣਗੇ

Htv Punjabi

ਬੱਚੇ ਨੂੰ ਅਲਵਿਦਾ ਕਹਿ ਕੇ ‘ਤੇ ਪਤਨੀ ਨਾਲ ਆਹ ਕੰਮ ਕਰਕੇ ਦੇਖੋ ਕੀ ਕੀਤਾ ਪਤੀ ਨੇ

Htv Punjabi

ਦੇਖੋ ਕੁੜੀ ਦੇ ਪਿਆਰ ਨੇ ਮੁੰਡੇ ਤੋਂ……

htvteam

Leave a Comment