Htv Punjabi
Punjab Video

30 ਰੁਪਏ ਦੇ ਕੁਲਚੇ ਨੇ ਆਪ ਮੰਤਰੀ ਤੇ ਬਿਕਰਮ ਮਜੀਠੀਆ ਚ ਪਵਾਇਆ ਜੱਫਾ

ਪੰਜਾਬ ਵਿੱਚ ਅੰਮ੍ਰਿਤਸਰੀ ਕੁਲਚੇ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ਹੁਣ ਗਰਮਾ ਗਈ ਹੈ। ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਤੀਕਿਰਿਆ ਦਿੱਤੀ ਹੈ। ਮੀਤ ਹੇਅਰ ਨੇ ਬਿਕਰਮ ਮਜੀਠੀਆ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ।ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ, ਨਹੀਂ ਤਾਂ ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਪਵੇਗੀ।

ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕੁਲਚੇ ਕਾਂਡ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਮੀਤ ਹੇਅਰ ਨੇ ਅਕਾਲੀ ਦਲ ‘ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਮੀਤ ਹੇਅਰ ਨੇ ਸਪੱਸ਼ਟ ਕੀਤਾ ਕਿ ਉਸਨੇ ਕੁਲਚਾ ਲੈਂਡ ਦੀ ਦੁਕਾਨ ਤੋਂ ਖਾਧਾ ਸੀ ਨਾ ਕਿ ਕਿਸੇ ਹੋਟਲ ਵਿੱਚ। ਇਸਦੇ ਲਈ ਤੁਸੀਂ ਸੀਸੀਟੀਵੀ ਫੁਟੇਜ ਵਿੱਚ ਦੇਖ ਸਕਦੇ ਹੋ ਕਿ ਉਸਨੇ ਕੁਲਚਾ ਲੈਂਡ ਦੀ ਦੁਕਾਨ ਤੋਂ ਕੁਲਚਾ ਖਾਧਾ ਸੀ,,,,,,

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਬੀਤੇ ਦਿਨ ਹੀ ਆਮ ਆਦਮੀ ਪਾਰਟੀ (ਆਪ) ਦੇ 3 ਮੰਤਰੀਆਂ ‘ਤੇ ਦੋਸ਼ ਲਾਏ ਸਨ। ਮਜੀਠੀਆ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਮਸ਼ਹੂਰ ਐਮਕੇ ਇੰਟਰਨੈਸ਼ਨਲ ਨੇ ਅੰਮ੍ਰਿਤਸਰ ਕੁਲਚਾ ਖਾਣ ਲਈ ਕਮਰੇ ਦੇ ਪੈਸੇ ਮੰਗਣ ‘ਤੇ ਹੋਟਲ ਨੂੰ 3 ਨੋਟਿਸ ਦਿੱਤੇ ਅਤੇ ਬੰਦ ਕਰਨ ਦੀ ਧਮਕੀ ਦਿੱਤੀ। ਆਖਰਕਾਰ ਹੁਣ ਹੋਟਲ ਮਾਲਕ ਨੇ ਅਦਾਲਤ ਤੋਂ ਸਟੇਅ ਲੈ ਲਿਆ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕੈਨੇਡਾ ‘ਚ ਥਾਣੇਦਾਰ ਦੀ ਧੀ ਨੇ ਕੀਤਾ ਅਜਿਹਾ ਕੰਮ, ਥਾਣੇ ‘ਚ ਬੈਠੇ ਪਿਉ ਦੇ ਗਲ ‘ਚ ਪਏ ਹਾਰ

htvteam

ਵਿਆਹ ਤੋਂ ਬਾਅਦ ਕਦੇ ਭੁੱਲਕੇ ਨਾ ਕਰੋ ਆਹ ਕੰਮ ਨਹੀਂ ਤਾਂ

htvteam

ਪਾਣੀ ਨੇ ਦੇਖੋ ਕਿਵੇਂ ਲਈ ਸਕੇ ਭੈਣ ਭਰਾ ਦੀ ਜਾਨ

htvteam

Leave a Comment