ਪੁਲਿਸ ਦੀ ਗ੍ਰਿਫਤ ਦੇ ਵਿੱਚ ਪੰਜ ਔਰਤਾਂ ਜੋ ਹੁਣ ਚੂਨੀ ਨਾਲ ਮੂੰਹ ਲੁਕੋਈ ਬੈਠੀਆਂ ਨੇ ਤੇ ਨਾਲ ਇਹਨਾਂ ਦੇ ਚਾਰ ਬੰਦੇ,, ਇਹ ਉਹ ਜੋੜੇ ਨੇ ਜਿਹੜੇ ਇੱਕ ਘਰ ਦੇ ਵਿੱਚ ਧੰਦਾ ਅਸਲੀ ਚਲਾ ਰਹੇ ਸੀ ਤੇ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਮੌਕੇ ਤੇ ਇਨਾ ਜੋੜਿਆਂ ਨੂੰ ਰੰਗ ਰਲੀਆਂ ਮਣਾਉਂਦੇ ਰੰਗੇ ਹੱਥੀ ਕਾਬੂ ਕਰ ਲਿਆ ਤੇ ਹੁਣ ਸ਼ਰਮ ਦੇ ਮਾਰੇ ਮੂੰਹ ਲੁਕੋ ਹੀ ਬੈਠੇ ਨੇ,,,,,,,
ਲਹਿਰਾਗਾਗਾ ਦੇ ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਹੈ ਕਿ ਇੱਕ ਔਰਤ ਕਾਫੀ ਲੰਬੇ ਸਮੇਂ ਤੋਂ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਹੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਰੇਡ ਕੀਤੀ ਤਾਂ ਉਸਦੇ ਘਰ ਵਿੱਚੋਂ ਪੰਜ ਔਰਤਾਂ ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਉਹਨਾਂ ਨੇ ਦੱਸਿਆ ਕਿ ਪੰਜ ਔਰਤਾਂ ਸਮੇਤ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,,,
ਦੇਖਿਆ ਜਾਵੇ ਤਾਂ ਲਗਾਤਾਰ ਜਿਸਮ ਫਰੋਸ਼ੀ ਦੇ ਧੰਦੇ ਵਾਧੇ ਜਾ ਰਹੇ ਨੇ ਹਾਲਾਂਕਿ ਪੁਲਿਸ ਵੱਲੋਂ ਰੇਡ ਕਰਕੇ ਇਹਨਾਂ ਲੋਕਾਂ ਨੂੰ ਕਾਬੂ ਕੀਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..