Htv Punjabi
Punjab Video

7 ਸਾਲ ਦੀ ਕੁੜੀ ਨੇ ਕਰਤਾ ਕਾਰਾ ਚਲਦੇ ਵਿਆਹ ‘ਚ ਜਨਾਨੀ ਨਾਲ ਕਰਤਾ ਪੁੱਠਾ ਕੰਮ

ਤਸਵੀਰਾਂ ਚ ਵਿਆਹ ਦਾ ਮਾਹੌਲ ਐ, ਡੀਜੇ ਚੱਲ ਰਿਹਾ, ਤੇ ਵਿਆਹ ਚ ਬੈਠੇ ਲੋਕ ਆਰ ਕੈਸਟਰਾਂ ਦਾ ਆਨੰਦ ਲੈ ਰਹੇ ਨੇ… ਪਰ ਅਸੀਂ ਤੁਹਾਨੂੰ ਇਹ ਸਭ ਕੁਝ ਦਿਖਾਉਣ ਲਈ ਵੀਡੀਓ ਨਹੀਂ ਦਿਖਾ ਰਹੇ… ਦਰਅਸਲ ਵੀਡੀਓ ਦਿਖਾਉਣ ਦਾ ਮਕਸਦ ਐ ਕਿ ਤੁਸੀਂ ਥੋੜੇ ਬਹੁਤ ਸੁਚੇਤ ਹੋ ਜਾਵੋਂ ਕਿਤੇ ਤੁਹਾਡੇ ਨਾਲ ਵੀ ਇਹ ਵਿਆਹ ਵਾਲੀ ਨਾ ਹੋ ਜਾਵੇ… ਚਲੋ ਖੈਰ ਜਿਆਦਾ ਗੱਲਾਂ ਨਾ ਕਰੀਏ ਹੁਣ ਵੀਡੀਓ ਚ ਤੁਸੀ ਆਹ ਛੋਟੀ ਬੱਚੀ ਨੂੰ ਧਿਆਨ ਨਾਲ ਦੇਖੋ… ਜੋ ਭੀੜ ਦੇ ਵਿੱਚ ਆਪਣੇ ਮਕਸਦ ਨੂੰ ਅੰਜਾਮ ਦੇ ਰਹੀ ਐ… ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਵਿਆਹ ਦਾ ਆਨੰਦ ਲੈ ਰਹੇ ਨੇ ਤੇ ਇਹ ਕੁੜੀ ਆਉਂਦੀ ਐ ਤੇ ਇਕ ਜਨਾਨੀ ਦਾ ਪਰਸ ਚੱਕ ਤੇ ਉਥੇ ਤੋਂ ਤੁਰਦੀ ਬਣਦੀ ਐ… ਜੋ ਵੀਡੀਓ ਚ ਸਾਫ ਦਿਖਾਈ ਦੇ ਰਿਹਾ,,,, ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਹੈ ਕਿਥੋ ਦਾਂ…. ਦਰਅਸਲ ਨਵਾਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਇਕ ਰਿਜੋਰਟ ਐ ਜਿੱਥੇ ਇਹ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਜਿਥੇ ਛੋਟੀ ਜਿਹੀ ਕੁੜੀ 7 ਲੱਖ ਰੁਪਏ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਗਈ,,,

Related posts

ਲੁਧਿਆਣਾ ‘ਚ ਪਿਆ ਸਾਲ 2023 ਦਾ ਸਭ ਤੋਂ ਵੱਡਾ ਡਾਕਾ

htvteam

ਜਲਦੀ ਅਮੀਰ ਹੋਣ ਦੀ ਲਾਲਸਾ ਨੇ ਗੁਆਢੀ ਨਾਲ ਹੀ ਚਾੜ੍ਹ ਦਿੱਤਾ ਚੰਦ

htvteam

ਅਚਾਨਕ ਘਰ ਵਾਪਸ ਆਏ ਪਤੀ ਨੇ ਪਤਨੀ ਨੂੰ ਆਸ਼ਿਕ ਸੰਗ ਦੇਖਿਆ ਤਾਂ ਹੋਇਆ ਅੱਗਬਬੂਲਾ

Htv Punjabi

Leave a Comment