Htv Punjabi
Punjab

ਪ੍ਰੇਮ ਸੰਬੰਧਾਂ ‘ਚ ਹਾਰੀ ਪ੍ਰੇਮਿਕਾ ਦੀ ਕਰਤੂਤ,ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਾਰਤਾ ਮੁੰਡੇ ਦਾ ਭਾਣਜਾ

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ); ਕਪੂਰਥਲਾ ਦੇ ਪੁਲਿਸ ਥਾਣਾ ਕੋਤਵਾਲੀ ਅਧੀਨ ਪੈਂਦੇ ਪਿੰਡ ਖੁਖਰੈਣ ਵਿਖੇ ਇਕ ਔਰਤ ਵੱਲੋ ਨਬਾਲਗ ਬੱਚੇ ਦੀ ਹੱਤਿਆ ।ਮ੍ਰਿਤਕ ਬੱਚੇ ਦੀ ਲਾਸ ਵਾਸਿੰਗ ਮਸ਼ੀਨ ਚੋ ਮਿਲੀ । ਦੋਸ਼ੀ ਔਰਤ ਦੇ ਪਿੰਡ ਦੇ ਇਕ ਨੌਜਵਾਨ ਨਾਲ ਨਜਾਇਜ ਸੰਬੰਧ ਸਨ ਜਿਸ ਦਾ ਕੁੱਝ ਦਿਨ ਬਾਅਦ ਵਿਆਹ ਹੋਣਾ ਸੀ । ਇਸ ਗੱਲ ਨੂੰ ਲੈ ਕੇ ਔਰਤ ਨੇ ਆਪਣੇ ਪ੍ਰੇਮੀ ਨੌਜਵਾਨ ਦੇ ਭਾਣਜੇ ਨੂੰ ਅਗਵਾਹ ਕਰਕੇ ਵਾਸ਼ਿੰਗ ਮਸ਼ੀਨ ਵਿੱਚ ਬੰਦ ਕਰ ਦਿੱਤਾ। ਜਿਸ ਦੀ ਦੰਮ ਘੁਟਣ ਨਾਲ ਮੌਤ ਹੋ ਗਈ । ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related posts

ਮੁੰਡਿਆਂ ਨੂੰ ਰੰਗ ਲਾਉਣਾ ਪਿਆ ਮਹਿੰਗਾ ਕੱਛਾਂ ਚ ਬਾਹਾਂ ਪਾਕੇ ਚੱਕੇ ਪੁਲਿਸ ਨੇ

htvteam

ਅੱਤਵਾਦੀਆਂ ਨੇ ਗੱਡੀਓਂ ਲਾਹਕੇ ਮਾਸੂਮ ਪੰਜਾਬੀ ਨੂੰ ਮਾਰੀਆਂ ਗੋ—ਲੀ—ਆਂ

htvteam

NRI ਦੀ ਸੁਨੱਖੀ ਜਨਾਨੀ ਨਾਲ ਪੁਲਸੀਆ ਕੋਠੀ ‘ਚ ਲੈਂਦਾ ਸੀ ਫੁੱਲ ਨਜ਼ਾਰੇ

htvteam

Leave a Comment