Htv Punjabi
Punjab

ਲੌਂਗੋਵਾਲ ਨਹੀਂ ਚਾਹੁੰਦੇ ਕਿ ਦੀਵਾਨ ਲੱਗੇ ਇਸ ਲਈ ਬਣਾ ਰਹੇ ਨ ਦਬਾਅ : ਢੱਡਰੀਆਂ ਵਾਲੇ

ਸੰਗਰੂਰ : ਧਰਮ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪਿੰਡ ਗਿਦੜਿਆਣੀ ਵਿੱਚ ਦੀਵਾਨ ਮੰਗਲਵਾਰ ਦੂਜੇ ਦਿਨ ਵੀ ਸ਼ਾਂਤੀਪੂਰਨ ਖਤਮ ਹੋ ਗਿਆ ਹੈ l ਪਰ ਢੱਡਰੀਆਂ ਵਾਲਿਆਂ ਦੇ ਦੀਵਾਨ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ l ਅਜਿਹੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਨ੍ਹਾਂ ਵਿਵਾਦਾਂ ਦਾ ਕਾਰਨ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੱਸਿਆ ਹੈ l ਢੱਡਰੀਆਂ ਵਾਲਿਆਂ ਨੇ ਕਿਹਾ ਕਿ ਲੌਂਗੋਵਾਲ ਉਨ੍ਹਾਂ ਦੇ ਦੀਵਾਨ ਨਹੀਂ ਚਾਹੁੰਦੇ ਸਨ l ਇਸ ਨੂੰ ਰੋਕਣ ਦੇ ਲਈ ਲੌਂਗੋਵਾਲ ਨੇ ਕੋਸ਼ਿਸ਼ਾਂ ਵੀ ਕੀਤੀਆਂ ਸਨ ਪਰ ਜਦ ਦੀਵਾਨ ਨਹੀਂ ਰੁਕੇ ਤਾਂ ਲੋਕਾਂ ਨੂੰ ਪਿੱਛੇ ਲਾ ਕੇ ਧਮਕੀਆਂ ਦੇ ਕੇ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਅਕਾਲ ਤਖਤ ਦੀ ਬਣਾਈ ਕਮੇਟੀ ਦੇ ਭੇਜੇ ਨੋਟਿਸ ਦੇ ਅੱਗੇ ਗੋਡੇ ਟੇਕ ਦੇਵੇ, ਪਰ ਉਹ ਅਜਿਹੀ ਕਿਸੇ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ l

Related posts

ਖਾਦੀ ਪੀਤੀ ਚ ਬੰਦਾ ਬੰਦੇ ਨਾਲ ਹੀ ਕਰ ਗਿਆ ਆਹ ਕੰਮ ?

htvteam

ਪੰਜਾਬ ‘ਚ ਕਣਕ ਨੂੰ ਲੈਕੇ ਟੁੱਟੇ ਰਿਕਾਰਡ…..

htvteam

ਜਵਾਕਾਂ ਦੇ ਲੇਟ ਆਉਣ ਦੀ ਪ੍ਰਵਾਹ ਨਾ ਕਰਨ ਵਾਲੇ ਮਾਪੇ ਦੇਖ ਲੈਣ ਵੀਡੀਓ

htvteam

Leave a Comment