Htv Punjabi
Punjab

ਲਵਾ ਜਿਹਾ ਮੁੰਡਾ ਦੇਖ ਕੇ ਪਾਠੀ ਦਾ ਦਿਲ ਹੋਇਆ ਬੇਈਮਾਨ, ਇੱਕ ਵਾਰ ਦੋ ਵਾਰ ਨਹੀਂ ਪੂਰੇ 3 ਮਹੀਨੇ ਮੁੰਡੇ ਨਾਲ ਰੋਜ਼ ਕਰਦਾ ਰਿਹਾ ਬਦਫੈਲੀ

ਮੋਗਾ : ਪੰਜਾਬ ਵਿੱਚ ਵੱਧ ਰਹੀਆਂ ਬਲਾਤਕਾਰ ਅਤੇ ਕੁਕਰਮ ਦੀਆਂ ਵਾਰਦਾਤਾਂ ਕਾਰਨ ਜਿੱਥੇ ਸਾਰੀਆਂ ਔਰਤਾਂ, ਕੁੜੀਆਂ, ਬਜ਼ੁਰਗ ਔਰਤਾਂ ਜਿੱਥੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ‘ਤੇ ਇਸ ਡਰ ਕਾਰਨ ਉਹ ਕਿਤੇ ਆਉਣਾ ਜਾਣ ਵਿੱਚ ਵੀ ਗੁਰੇਜ਼ ਕਰਦੀਆਂ ਹਨ l ਉੱਥੇ ਅਜਿਹੇ ਬਲਾਤਕਾਰੀ ਅਤੇ ਗੰਦੇ ਦਿਮਾਗ ਵਾਲੇ ਬਲਾਤਕਾਰੀਆਂ ਵੱਲੋਂ ਛੋਟੀ ਉਮਰ ਦੇ ਬੱਚੇ ਅਤੇ ਬੱਚੀਆਂ ਨੂੰ ਵੀ ਬਖ਼ਸ਼ਿਆ ਜਾ ਰਿਹਾ l ਇਨ੍ਹਾਂ ਦੀ ਗੰਦੀ ਸੋਚ ਨੇ ਅੱਜ ਬੱਚਿਆਂ ਨੂੰ ਵੀ ਕਿਸੇ ਪਾਸੇ ਜੋਗਾ ਨਹੀਂ ਛੱਡਿਆ l
ਦੱਸ ਦਈਏ ਕਿ ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਮੋਗਾ ਤੋਂ ਸਾਹਮਣੇ ਆਇਆ ਹੈ l ਜਿੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਘਰ ਘਰ ਜਾ ਕੇ ਰੋਟੀ ਅਤੇ ਦੁੱਧ ਇੱਕਠਾ ਕਰਨ ਵਾਲੇ 14 ਸਾਲ ਦੇ ਨਾਬਾਲਿਗ ਬੱਚੇ ਨਾਲ 2 ਪਾਠੀਆਂ ਦੁਆਰਾ ਮਾਰ ਕੁੱਟ ਅਤੇ ਜਾਨ ਤੋਂ ਮਾਰਨ ਧਮਕੀ ਦੇ ਕੇ 3 ਮਹੀਨੇ ਤੋਂ ਕੁਕਰਮ ਕਰ ਰਹੇ ਸਨ l ਬੱਚੇ ਨੇ ਕਿਸੀ ਤਰ੍ਹਾਂ ਭੱਜ ਕੇ ਆਪਣੇ ਮਾਮੇ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ l ਪੁਲਿਸ ਨੇ ਦੋਨਾਂ ਪਾਠੀਆਂ ਦੇ ਖਿਲਾਫ ਕੇਸ ਦਰਜ ਕਰ ਕੇ ਬੱਚੇ ਦਾ ਸ਼ਨੀਵਾਰ ਨੂੰ ਮੈਡੀਕਲ ਕਰਵਾਇਆ l ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਰੇਡ ਕਰ ਰਹੀ ਹੈ l ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਘੋਲੀਆਂ ਕਲਾਂ ਨਿਵਾਸੀ ਵਿਅਕਤੀ ਨੇ ਕਿਹਾ ਕਿ ਉਸ ਦਾ 14 ਸਾਲ ਦਾ ਭਾਣਜਾ ਮੋਗਾ ਦੇ ਰੱਬ ਨਗਰ ਸਥਿਤ ਗੁਰਦੁਆਰਾ ਬੀਬੀ ਇੰਦਰਜੀਤ ਕੌਰ ਵਿੱਚ ਘਰਾਂ ਤੋਂ ਰੋਈ ਅਤੇ ਦੁੱਧ ਇੱਕਠਾ ਕਰਨ ਦਾ ਕੰਮ ਪਿਛਲੇ 3 ਮਹੀਨੇ ਤੋਂ ਕਰਦਾ ਸੀ l ਪਾਠੀ ਦਵਿੰਦਰ ਅਤੇ ਪ੍ਰਦੀਪ ਸਿੰਘ ਨਿਵਾਸੀ ਪਿੰਡ ਔਲਖ ਜ਼ਿਲ੍ਹਾ ਫਰੀਦਕੋਟ ਜੋ ਕਿ ਗੁਰਦੁਆਰੇ ਵਿੱਚ ਬਣੇ ਕਮਰੇ ਵਿੱਚ ਰਹਿੰਦੇ ਸਨ l ਉੱਥੇ, ਉਨ੍ਹਾਂ ਨੇ ਉਸ ਦੇ ਭਾਣਜੇ ਨੂੰ ਲੈ ਜਾ ਕੇ ਦੋਨੋੋਂ ਮਾਰਕੁੱਟ ਅਤੇ ਡਰਾ ਧਮਕਾ ਕੇ ਉਸ ਨਾਲ ਕੁਕਰਮ ਕਰਦੇ ਆ ਰਹੇ ਸਨ l ਪਾਠੀਆਂ ਦੀ ਲਗਾਤਾਰ ਕੰਮ ਕਰਨ ਤੋਂ ਦੁਖੀ ਹੋ ਕੇ ਬੱਚੇ ਨੇ ਭੱਜ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ l ਪੁਲਿਸ ਨੇ ਉਸ ਦੇ ਬਿਆਨ ‘ਤੇ ਦੋਨਾਂ ਪਾਠੀਆਂ ਦੇ ਖਿਲਾਫ ਧਮਕਾਉਣ ਅਤੇ ਕੁਕਰਮ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ l

Related posts

ਏਸ ਸ਼ਹਿਰ ਅਜਿਹੀ ਥਾਂ ‘ਤੇ ਜੇਕਰ ਬਣਿਆ ਤੁਹਾਡਾ ਘਰ ਤਾਂ ਕਮੇਟੀ ਆਲੇ ਕਦੇ ਵੀ ਢਾਹ ਸਕਦੇ ਨੇ

htvteam

ਨੌਜਵਾਨ ਨੂੰ ਗੋਲੀ ਮਾਰਕੇ ਕਾਰ ਖੋਹਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ

htvteam

ਦੇਖੋ ਕਿਵੇਂ ਮੌਕੇ ਦਾ ਫਾਇਦਾ ਚੁੱਕ ਕੁੜੀਆਂ ਨੇ ਘੇਰ ਲਿਆ ਪੁਲਸੀਆ

htvteam

Leave a Comment