Htv Punjabi
Punjab

ਹਾਈਕੋਰਟ ਨੇ ਜਾਂਚ ਵਿੱਚ ਸੱਤ ਦਿਨ ਤੋਂ ਜ਼ਿਆਦਾ ਲੱਗਣ ਵਾਲੇ ਕੇਸਾਂ ਦੀ ਜਾਣਕਾਰੀ ਮੰਗੀ

ਚੰਡੀਗੜ੍ਹ : ਕਿਸੀ ਵੀ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਹੋਣ ਵਾੀ ਜਾਂਚ ਵਿੱਚ 7 ਦਿਨ ਤੋਂ ਜ਼ਿਆਦਾ ਲੱਗਣ ਵਾਲੇ ਕੇਸਾਂ ਦੀ ਜਾਣਕਾਰੀ ਹਾਈਕੋਰਟ ਨੇ ਤਲਬ ਕੀਤੀ ਹੈ l ਜਸਟਿਸ ਅਰੁਣ ਕੁਮਾਰ ਤਿਆਗੀ ਨੇ ਪੰਜਾਬ ਦੇ ਡੀਜੀਪੀ ਤੋਂ ਇਸ ਮਾਮਲੇ ਵਿੱਚ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ l ਹਾਈਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਸੀ ਵੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਦੇ ਲਈ ਸੱਤ ਦਿਨ ਤੋਂ ਜ਼ਿਆਦਾ ਦਾ ਸਮੇਂ ਨਹੀਂ ਦਿੱਤਾ ਹੈ l ਮੌਜੂਦਾ ਮਾਮਲੇ ਵਿੱਚ ਦੋ ਸਾਲ ਤੋਂ ਜ਼ਿਆਦਾ ਸਮੇਂ ਲੰਘ ਜਾਣ ਦੇ ਬਾਅਦ ਐਫਆਈਆਰ ਦਰਜ ਕੀਤੀ ਗਈ l ਡੀਜੀਪੀ ਦੱਸਣ ਕਿ 2019 ਵਿੱਚ ਅਜਿਹੇ ਕਿੰਨੇ ਮਾਮਲੇ ਹਨ ਜੋ ਮੁੱਢਲੀ ਜਾਂਚ ਦੇ ਬਾਅਦ ਕੇਸ ਦਰਜ ਕਰਨ ਤੱਕ ਨਹੀਂ ਪਹੁੰਚ ਸਕੇ ਹਨ l

Related posts

ਲਓ ਜੀ ਹੁਣ ਅਕਾਲੀ, ਭਾਜਪਾ ਤੇ ਕਾਂਗਰਸੀ ਹੋ ਗਏ ਇੱਕ; ਦੇਖੋ ਹੁਣ ਅੱਗੇ ਕੀ ਹੁੰਦੈ

htvteam

ਘਰਵਾਲੇ ਦੇ ਸਾਹਮਣੇ ਬੇਸ਼ਰਮ ਮੁੰਡੇ ਔਰਤ ਨਾਲ ਕਰ ਗਏ ਗਲਤ ਕੰਮ

htvteam

ਵਿਆਹ ਵਾਲੀ ਘੋੜੀ ਤੇ ਚੜ੍ਹਨਾ ਪਿਆ ਮਹਿੰਗਾ; ਘੋੜੀ ਸਣੇ ਸਵਾਰ ਦਾ ਹੋਇਆ ਅਜਿਹਾ ਹਾਲ

htvteam

Leave a Comment