Htv Punjabi
Punjab

ਸਰਕਾਰ ਬਿਜਲੀ ਖਰੀਦ ਸਮਝੌਤਿਆਂ ‘ਤੇ ਫੇਰ ਕਰੇਗੀ ਵਿਚਾਰ

ਚੰਡੀਗੜ੍ਹ : ਨਿੱਜੀ ਬਿਜਲੀ ਉਤਪਾਦਕਾਂ ਨੂੰ ਸਰਕਾਰੀ ਖਜਾਨੇ ਦੇ ਨਾਲ ਖਿਲਵਾੜ ਕਰਨ ਦੇ ਵਿਰੁੱਧ ਚਿਤਾਵਨੀ ਦੇਣ ਦੇ ਬਾਅਦ ਮੁੱਖਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਜਲੀ ਖਰੀਦ ਸਮਝੌਤਿਆਂ ‘ਤੇ ਫੇਰ ਤੋਂ ਵਿਚਾਰ ਕਰੇਗੀ ਜਿਨ੍ਹਾਂ ‘ਤੇ ਅਕਾਲੀਆਂ ਨੇ ਰਾਜ ਅਤੇ ਰਾਜ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਸੀ l ਲਹਰਾ ਮੁਹੱਬਤ ਰੋਪੜ ਵਿੱਚ ਸਰਕਾਰੀ ਪਲਾਂਟ ਦੇ ਉਤਪਾਦਨ ਵਿੱਚ ਆਈ ਕਮੀ ਦੇ ਮੱਦੇਨਜ਼ਰ ਮੁੱਖਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਾਈਵੇਟ ਬਿਜਲੀ ਉਤਪਾਦਕਾਂ ਦੇ ਨਾਲ ਬਿਜਲੀ ਦੀ ਦਰਾਂ ਨੂੰ ਅਤੇ ਕਿਫਾਇਤੀ ਬਣਾਉਣ ਦੇ ਲਈ ਮੌਜੂਦਾ ਪ੍ਰਬੰਧਕਾਂ ਵਿੱਚ ਸੰਸ਼ੋਧਨ ਦੇ ਲਈ ਕੰਮ ਕਰੇਗੀ ਅਤੇ 13000 ਮੇਗਾ ਵਾਟ ਦੀ ਪੂਰੀ ਉੱਚਤਮ ਮੰਗ ਨੂੰ ਪੂਰਾ ਯਕੀਨੀ ਬਣਾਇਆ ਜਾ ਸਕੇ l
ਪੰਜਾਬ ਯੂਥ ਕਾਂਗਰਸ ਦੇ ਨਵੇਂ ਚੁਣੇ ਹੋਏ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਮੁੱਖਮੰਤਰੀ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੀ ਸਰਕਾ ਨੇ ਕੋਸ਼ਿਸ਼ਾਂ ਦੇ ਚਲਦੇ ਰਾਜ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਇਸ ਲੂੰ ਵਿਗਾੜਨ ਦੀ ਕਿਸੀ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ l ਮੁੱਖਮੰਤਰੀ ਨੇ ਅਧਿਕ ਸਮਾਰਟ ਸਕੂਲ ਬਣਾਉਣ ਦੀ ਆਪਣੀ ਸਰਕਾਰ ਦੀ ਮੁਹਿੰਮ ਸੰਬੰਧੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ 5500 ਅਜਿਹੇ ਸਕੂਲ ਪਹਿਲਾਂ ਹੀ ਕਾਰਜਸ਼ੀਲ ਕੀਤੇ ਜਾ ਚੁੱਕੇ ਹਨ ਅਤੇ ਇਸ ਸਾਲ ਦੇ ਅੰਦਰ 13000 ਸਮਾਰਟ ਸਕੂਲ ਬਣਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ l

Related posts

ਮ/ਰੇ ਇਨਸਾਨਾਂ ਨਾਲ ਆਹ ਕੀ ਹੋਣ ਲੱਗਿਆ

htvteam

ਏਸ ਧੀ ਦੇ ਜ਼ਜਬੇ ਨੂੰ ਦੇਖ ਤੁਸੀ ਵੀ ਕਹੋਂਗੇ ਵਾਹ-ਵਾਹ ਕਿਆ ਬਾਤ

htvteam

ਕੋਰੋਨਾ ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਸ਼ੁਰੂ ਹੋਇਆ ਆਹ ਕੰਮ, ਪਰ ਐਸਜੀਪੀਸੀ ਨੂੰ ਕੌਣ ਸਮਝਾਵੇ, ਆਹ ਦੇਖ ਲਓ…

Htv Punjabi

Leave a Comment