Htv Punjabi
Punjab

,ਨਿਹੰਗ ਸਿੰਘ ਤੇ ਖਾਲਿਸਤਾਨੀਆਂ ਨਾਲ ਟੱਕਰ ਲੈਣ ਵਾਲੀ ਵੱਡੀ ਵਕੀਲਣੀ ਆਈ ਖੰਨਾ ਦੇ ਗੁਰਸਿੱਖ ਪਿਓ ਪੁੱਤਰ ਦੇ ਹੱਕ ‘ਚ, ਭਾਂਡਿਆਂ ਵਾਂਗ ਖੜਕਾਏ ਪੁਲਿਸੀਏ

ਮੋਹਾਲੀ : ਮੋਹਾਲੀ ‘ਚ ਰਹਿਣ ਵਾਲੀ ਵਕੀਲਣੀ ਸਿਮਰਨਜੀਤ ਕੌਰ ਗਿੱਲ ਜ਼ੇਲ  ‘ਚੋਂ ਆਉਣ ਮਗਰੋਂ ਸ਼ੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਐਕਟਿਵ ਹੋ ਗਈ ਹੈ।ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਏਸ ਵਾਰ ਸਿਮਰਨਜੀਤ ਕੌਰ ਗਿੱਲ ਨੇ ਕਥਿਤ ਪੁਲਿਸ ਵਧੀਕੀਆਂ ਖਿਲਾਫ ਆਵਾਜ਼ ਉਠਾਈ ਹੈ।ਗਿੱਲ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਨਾ ਕਿ ਉਹ ਲੰਗਰ ਵਰਤਾਉਣ ਤੁਰ ਪੈਣ।ਉਨ੍ਹਾਂ ਏਸ ਮੌਕੇ ਪੁਲਿਸ ਵਾਲਿਆਂ ਵੱਲੋਂ ਕਥਿਤ ਵਧੀਕੀਆਂ ਕਰਨ ਤੇ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਈ ਮਾਮਲਿਆਂ ਤੇ ਟਿੱਪਣੀਆਂ ਦਰਜ ਕੀਤੀਆਂ, ਜਿਸ ਵਿੱਚ ਭਾਵੇਂ ਖੰਨਾ ਦੇ ਸਾਬਕਾ ਸਰਪੰਚ, ਉਨ੍ਹਾਂ ਦੇ ਪੁੱਤਰ ਅਤੇ ਸੀਰੀ ਨੂੰ ਥਾਣੇ ‘ਚ ਨੰਗਾ ਕਰਕੇ ਜ਼ਲੀਲ ਕਰਨ ਤੇ ਉਸ ਦੀ ਵੀਡੀਓ ਬਣਾ ਕੇ ਇੰਟਰਨੈਟ ਤੇ ਪਾਉਣ ਦਾ ਮਾਮਲਾ ਹੋਵੇ ਭਾਵੇਂ ਪਟਿਆਲਾ ‘ਚ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਹੋਵੇ ਜਾਂ ਫੇਰ ਕਥਿਤ ਤੌਰ ਤੇ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਤੇਜ਼ਾਬ ਪਿਲਾਉਣ ਦਾ ਮਾਮਲਾ ਹੋਵੇ।ਉਨ੍ਹਾਂ ਸਾਰਿਆਂ ਹੀ ਮਾਮਲਿਆਂ ਉੱਤੇ ਆਪਣੇ ਤਿੱਖੇ ਵਿਚਾਰ ਪ੍ਰਗਟ ਕੀਤੇ।

ਆਖਰ ਇਸ ਵੀਡੀਓ ਵਿੱਚ ਸਿਮਰਨਜੀਤ ਕੌਰ ਗਿੱਲ ਨੇ ਅਜਿਹਾ ਹੋਰ ਕੀ ਕਿਹਾ ਜਿਸ ਕਾਰਨ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਕੀ ਹੈ ਪੂਰਾ ਮਾਮਲਾ,,,

Related posts

ਤੇਲ ਦੀਆਂ ਟੈਂਕੀਆਂ ਭਰਾ ਭਰਾ ਕੇ ਪੈਟਰੋਲ ਪੰਪ ਹੀ ਕਰਤੇ ਖਾਲੀ

htvteam

ਜਵਾਈ ਆਉਣ ‘ਤੇ ਕਦੇ ਨਾ ਕਰੋ ਅਜਿਹਾ ਕੰਮ; ਦੇਖੋ ਵੀਡੀਓ

htvteam

CM ਸਾਬ੍ਹ ਦੀ ਹੈਲੀਕਾਪਟਰ ਨਾਲ ਐਂਟਰੀ, ਲਹਿਰਾਇਆ ਝੰਡਾ

htvteam

Leave a Comment