Htv Punjabi
Punjab

ਆਪ ਈ ਬਚ ਲੋ ਜੇ ਬਚ ਸਕਦੇ ਓ ਕੋਰੀਨਾ ਤੋਂ ਤਾਂ, ਆਹ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਤਾਂ 15 ਕੇਸ ਆਉਣ ਤੇ ਮੁੜ ਹੋਵੇਗਾ ਪਹਿਲਾਂ ਵਰਗਾ …

ਪਟਿਆਲਾ ; ਜਿ਼ਲ੍ਹੇ ਵਿੱਚ ਹੁਣ ਜਿਨ੍ਹਾਂ ਨਵੇਂ ਏਰੀਏ ਵਿੱਚ ਕੋਰੋਨਾ ਫੈਲ ਰਿਹਾ ਹੈ, ਉਨ੍ਹਾਂ ਨੂੰ ਸੀਲ ਨਹੀਂ ਕੀਤਾ ਜਾ ਰਿਹਾ, ਕਿਉਂਕਿ ਕੋਵਿਡ ਦੀ ਗਾਈਡਲਾਈਨ ਬਦਲ ਚੁੱਕੀ ਹੈ।ਅਜਿਹੇ ਵਿੱਚ ਇਹ ਤੁਹਾਡੀ ਖੁਦ ਦੀ ਜਿ਼ੰਮੇਵਾਰੀ ਹੈ ਕਿ ਕਿਵੇਂ ਖੁਦ ਨੂੰ ਅਤੇ ਪਰਿਵਾਰ ਨੂੰ ਸੇਫ ਰੱਖਣਾ ਹੈ।ਸਿਹਤ ਵਿਭਾਗ ਜਾਂ ਜਿਲ੍ਹਾ ਪ੍ਰਸ਼ਾਸਨ ਉਸੀ ਸਥਿਤੀ ਵਿੱਚ ਇਲਾਕਾ ਸੀਲ ਕਰੇਗਾ, ਜਦ 10 ਜਾਂ ਉਸ ਤੋਂ ਜਿ਼ਆਦਾ ਮਰੀਜ਼ ਸਾਹਮਣੇ ਆਉਣਗੇ, ਜਦ ਕਿ 2 ਮਰੀਜ਼ ਦੇ ਆਉਣ ਤੇ ਮੁਹੱਲਾ ਸੀਲ ਕੀਤਾ ਜਾਵੇਗਾ।ਇਸ ਦੇ ਕਾਰਨ ਲੋਕਾਂ ਵਿੱਚ ਡਰ ਹੈ ਅਤੇ ਉਹ ਸਿਹਤ ਵਿਭਾਗ ਦੀ ਟੀਮ ਨਾਲ ਝਗੜਾ ਤੱਕ ਕਰ ਰਹੇ ਹਨ।

ਬੁੱਧਵਾਰ ਨੂੰ ਅਜਿਹਾ ਹੀ ਵਾਕਿਆ ਪਾਠਕ ਵਿਹਾਰ ਵਿੱਚ ਦੇਖਣ ਨੂੰ ਮਿਲਿਆ।ਪਾਜ਼ੀਟਿਵ ਔਰਤ ਨੂੰ ਲੈਣ ਪਹੁੰਚੀ ਸਿਹਤ ਵਿਭਾਗ ਦੀ ਟੀਮ ਤੋਂ ਲੋਕਾਂ ਨੇ ਮੁਹੱਲਾ ਸੀਲ ਕਰਾਉਣ ਨੂੰ ਕਿਹਾ।ਇਸ ਦੋਰਾਨ ਹਲਕੀ ਫੁਲਕੀ ਬਹਿਸ ਵੀ ਹੋਈ, ਜਦ ਕਿ ਸਿਹਤ ਵਿਭਾਗ ਨੇ ਦੱਸਿਆ ਕਿ ਪ੍ਰਭਾਵਿਤ ਔਰਤ ਦੇ ਦੋ ਬੱਚੇ ਹਨ।ਉਨ੍ਹਾਂ ਦੀ ਦੇਖਭਾਲ ਦੇ ਲਈ ਕੋਈ ਨਹੀਂ ਸੀ।ਇਸ ਲਈ ਮੁਹੱਲੇ ਦੇ ਲੋਕ ਅੋਰਤ ਦੇ ਬੱਚਿਆਂ ਦੇ ਬਾਰੇ ਵਿੱਚ ਗੱਲ ਕਰ ਰਹੇ ਸਨ।ਉਨ੍ਹਾਂ ਦੀ ਫਿਕਰ ਕਰਦੇ ਹੋਏ ਵਿਵਸਥਾ ਕਰਾਉਣ ਦੀ ਅਪੀਲ ਕਰ ਰਹੇ ਸਨ।ਦੱਸ ਦਈਏ ਕਿ ਪਾਠਕ ਵਿਹਾਰ ਤੋਂ 3 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਹੜੇ ਕਿ ਇੱਕ ਹੀ ਪਰਿਵਾਰ ਦੇ ਹਨ।ਅਜਿਹੇ ਵਿੱਚ ਹੁਣ ਨਵੀਂ ਚੇਨ ਵੀ ਬਣਦੀ ਨਜ਼ਰ ਆ ਰਹੀ ਹੈ।

 

Related posts

ਪਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦਾ ਵੱਡਾ ਧਮਾਕਾ ! ਸੁਣੋ ਕਦੋਂ ਚੱਕਿਆ ਜਾਊ ਅੰਮ੍ਰਿਤਪਾਲ ?

htvteam

ਭੈਣ ਬਣਾ ਕੇ ਸਾਧ ਨੇ ਭਾਣਜੀ ਨਾਲ ਦੇਖੋ ਆਹ ਕੀ ਕਰ’ਤਾ

htvteam

ਫੈਟੀ ਲੀਵਰ ਨੂੰ ਘਰ ‘ਚ ਬੈਠਕੇ ਕਰੋ ਠੀਕ, ਡਾਕਟਰ ਨੂੰ ਕਰੋ ਟਾਟਾ-ਬਾਏ-ਬਾਏ; ਦੇਖੋ ਵੀਡੀਓ

htvteam

Leave a Comment