Htv Punjabi
Uncategorized

ਹਰਿਆਣਾ ਦੇ ਡਿਪਟੀ ਸੀਐੱਮ ਬਠਿੰਡਾ ਮਾਰਨ ਲੱਗੇ ਗੇੜੀਆਂ?

ਹਰਿਆਣਾ ਦੇ ਡਿਪਟੀ ਸੀ ਐਮ ਦੂਸੰਤ ਚੌਟਲਾ ਅੱਜ ਬਠਿੰਡਾ ਦੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਤੇਜ ਸਿੰਘ ਗਿਕੂ ਦੇ ਫਾਰਮ ਹਾਊਸ ਪੁੱਜੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੁਸੰਤ ਚੌਟਾਲਾ ਡਿਪਟੀ ਸੀ ਐੱਮ ਬਣਨ ਮਗਰੋਂ ਪਹਿਲੀ ਵਾਰ ਬਠਿੰਡਾ ਆਏ। ਅਤੇ ਸਾਬਕਾ ਚੇਅਰਮੈਨ ਨੇ ਕਿਹਾ ਸਾਡੇ ਪਰਿਵਾਰ ਦੀ ਚੋਟਾਲਾ ਪਰਿਵਾਰ ਨਾਲ ਪਰਿਵਾਰਕ ਸਾਂਝ ਕਈ ਸਾਲਾਂ ਤੋਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਬਕਾ ਮੁਖ ਮੰਤਰੀ ਹਰਿਆਣਾ ਦੇ ਓਮ ਪ੍ਰਕਾਸ਼ ਚੌਟਾਲਾ ਜੋ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਇਸ ਫਾਰਮ ਹਾਉਸ ਦੇ ਵਿਚ ਕਈ ਕਈ ਦਿਨ ਰਹਿ ਕੇ ਜਾਂਦੇ ਸਨ ਅਤੇ ਉਨ੍ਹਾਂ ਦਾ ਬਠਿੰਡਾ ਦੇ ਇਸ ਫਾਰਮ ਹਾਊਸ ਦੇ ਵਿਚ ਦਿਲ ਲਗਦਾ ਤੇ ਲੋਕਾਂ ਨੂੰ ਮਿਲਦੇ ਸਨ। ਅਜੇ ਚੌਟਾਲਾ ,ਅਭੇ ਚੌਟਾਲਾ ਤੇ ਹੁਣ ਇਸ ਤੋਂ ਉਨ੍ਹਾਂ ਦੇ ਪੁੱਤਰ ਡਿਪਟੀ ਸੀ ਐਮ ਦੁਸੰਯਤ ਚੌਟਾਲਾ ਕਿਸ ਕਾਰਨ ਹੌਸਲੇ ਵਿੱਚ ਆ ਕੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਮਿਲੇ।

Related posts

Air Force ‘ਚ ਨੌਕਰੀ ਕਰਨ ਦਾ ਸ਼ਾਨਦਾਰ ਮੌਕਾ, 12ਵੀਂ ਤੇ ਗ੍ਰੈਜੂਏਟ ਪਾਸ ਕਰ ਸਕਦੇ ਅਪਲਾਈ

admin

ਇਸ ਕਾਰਨ ਗਰਕਦੇ ਜਾ ਰਹੇ ਹਨ ਰਿਸ਼ਤੇ : ਸਤਿੰਦਰ ਸਰਤਾਜ

Htv Punjabi

ਜੰਮੂ-ਕਸ਼ਮੀਰ ਦੇ ਲਈ ਕਰੋੜਾਂ ਦੇ ਪੈਕੇਜ ਦਾ ਐਲਾਨ, ਬਿਜਲੀ-ਪਾਣੀ ‘ਤੇ 50% ਡਿਸਕਾਂਊਟ

htvteam