Htv Punjabi
Punjab Video

ਬਿਨਾਂ ਕੰਨਾਂ ਤੇ ਬਿਨਾਂ ਜ਼ੁਬਾਨ ਵਾਲਾ ਖਤਰਨਾਕ ਦਰਿੰਦਾ; ਪੁਲਿਸ ਵਾਲਿਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਕੁੱਝ ਦਿਨ ਪਹਿਲਾਂ ਰੇਸਟੋਰੈਂਟ ‘ਚੋਂ ਕੰਮ ਕਰ ਰਾਤ 12 ਵਜੇ ਘਰ ਪਰਤ ਰਹੇ ਰਮੇਸ਼ ਕੁਮਾਰ ਨਾਂ ਦੇ ਵਿਅਕਤੀ ਦਾ ਦੋ ਅਨਜਾਣ ਲੁਟੇਰਿਆਂ ਨੇ ਕਤਲ ਕਰ ਦਿੱਤਾ ਸੀ | ਬੇਹੱਦ ਸ਼ਰੀਫ ਤੇ ਭੋਲਾ ਭਾਲਾ ਰਮੇਸ਼ ਘਰਵਾਲੀ ਅਤੇ ਆਪਣੇ 3 ਮਾਸੂਮ ਬੱਚਿਆਂ ਦਾ ਆਸਰਾ ਸੀ | ਇਹਨਾਂ ਦਰਿੰਦਿਆਂ ਨੇ ਕਤਲ ਕਰ ਰਮੇਸ਼ ਦੀ ਜੈਕਟ ਤੱਕ ਲਾਹ ਕੇ ਲੈ ਗਏ ਸਨ |

Related posts

ਸੁੱਖਣਵਾਲਾ ਮਾਮਲੇ ‘ਚ ਇੱਕ ਹੋਰ ਨਵਾਂ ਖੁਲਾਸਾ, ਸੁਣ ਉੱਡਣਗੇ ਹੋਸ਼ !

htvteam

ਕੌਂਸਲਰ ਦੇ ਮੁੰਡੇ ਨੇ ਮੁਹੱਲੇ ‘ਚ ਕਰਤਾ ਪੁੱਠਾ ਕੰਮ ?

htvteam

ਬਹਿਬਲ ਕਲਾ ਗੋਲੀਕਾਂਡ ਮਾਮਲੇ ਚ ਹੋਇਆ ਹੈਰਾਨੀਜਨਕ ਖੁਲਾਸਾ ?

htvteam