Htv Punjabi
Punjab Video

ਨਿੱਕੀ ਜਿਹੀ ਬੱਚੀ ਨੂੰ ਵੀ ਨਹੀਂ ਬਖ਼ਸ਼ਿਆ ਪਾਪੀ ਨੇ; ਸੀਸੀਟੀਵੀ ‘ਚ ਕੈਦ ਹੋਈ ਸਨਸਨੀਖੇਜ਼ ਵਾਰਦਾਤ

ਤਸਵੀਰਾਂ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਅਨਜਾਣ ਨੌਜਵਾਨ ਪਹਿਲਾਂ ਗਲੀ ‘ਚ ਗੇੜੇ ਕੱਢਦੈ, ਉਸਦੀ ਨਜ਼ਰ ਬੱਚੀ ਦੇ ਹੱਥ ਵਿਚ ਫੜੇ ਮੋਬਾਈਲ ਤੇ ਟਿਕੀ ਰਹਿੰਦੀ ਹੈ | ਨੌਜਵਾਨ ਆਸ ਪਾਸ ਦੇ ਮਾਹੌਲ ਦਾ ਜਾਇਜ਼ਾ ਲੈਂਦਾ ਹੈ ਤੇ ਫੇਰ ਹੌਲੀ ਜਿਹੇ ਬੱਚੀ ਕੋਲ ਆ ਝਪੱਟਾ ਮਾਰ ਉਸਦਾ ਮੋਬਾਈਲ ਖੋਹ ਕੇ ਦੌੜ ਜਾਂਦੈ | ਬੱਚੀ ਦੇ ਹੱਥੋਂ ਮੋਬਾਈਲ ਖੋਹੇ ਜਾਨ ਤੇ ਬੱਚੀ ਵੀ ਚੀਕਾਂ ਮਾਰ੍ਡੀ ਉਸਦੇ ਪਿਛੇ ਦੌੜਦੀ ਹੈ |

Related posts

ਮੁੰਡਾ ਅੱਧੀ ਨੂੰ ਜਾ ਰਿਹਾ ਸੀ ਘਰ ਦੇਖੋ ਕੀ ਹੋ ਗਿਆ

htvteam

ਸਿੱਧੂ ਮੂਸੇਵਾਲਾ ਨੂੰ ਦੇਖਣ ਲਈ ਮੁੰਡੇ ਦੇਖੋ ਕਿਵੇਂ ਲਗਾ ਰਹੇ ਨੇ ਜਾਨ ਦੀ ਬਾਜ਼ੀ

htvteam

ਕੜਾਕੇ ਦੀ ਠੰਡ ਕਿਸਾਨਾਂ ਲਈ ਖਤਰਨਾਕ !

htvteam