Htv Punjabi
Punjab Video

ਪਿੰਡਾਂ ਦੇ ਭੋਲੇ ਭਲੇ ਲੋਕਾਂ ਨੂੰ ਬਣਾਉਂਦੇ ਸਨ ਸ਼ਿਕਾਰ; ਪੁਲਿਸ ਨੇ ਕਾਬੂ ਕਰ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਮਾਮਲਾ ਹੈ ਜਗਰਾਓਂ ਦਾ, ਜਿੱਥੇ ਲੁਧਿਆਣਾ ਦਿਹਾਤੀ ਪੁਲਿਸ ਨੂੰ ਮਿਲੀ ਖੂਫੀਆ ਇਤਲਾਹ ਦੇ ਆਧਾਰ ਤੇ ਅੱਡਾ ਚੌਂਕੀਮਾਨ ਤੇ ਲਗਾਏ ਨਾਕੇ ਦੇ ਦੌਰਾਨ ਅੱਠ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ | ਫਿਰ ਇੱਕ ਪ੍ਰੈਸ ਵਾਰਤਾ ਕਰ ਪੁਲਿਸ ਨੇ ਇਹਨਾਂ ਬਾਰੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰਨ ਵਾਲੇ ਸਨ |

Related posts

ਦੇਖੋ ਕਿਵੇਂ ਆਪਣੇ ਨੁਸਕਿਆਂ ਨਾਲ ਡਾਕਟਰ ਨੇ ਬਚਾਏ ਮਰੀਜ਼

htvteam

ਮਿੰਟਾਂ ਸੈਕਿੰਟਾਂ ‘ਚ ਉਜਾੜਿਆਂ ਹੱਸਦਾ-ਵੱਸਦਾ ਘਰ

htvteam

ਬੰਦੇ ਸਾਹਮਣੇ ਜਨਾਨੀ ਨਾਲ ਕਰਤਾ ਮੁੰਡਿਆਂ ਨੇ ਕਾਂਡ

htvteam