Htv Punjabi
Punjab Video

ਨੂੰਹ ਸਾਹਮਣੇ ਹੀ ਬਜ਼ੁਰਗ ਔਰਤ ਨਾਲ ਹੋਈਆਂ ਹੱਦਾਂ ਪਾਰ; ਕੈਮਰੇ ਮੂਹਰੇ ਦੱਸੀ ਸਾਰੀ ਖੌਫਨਾਕ ਦਾਸਤਾਨ

ਸਿਵਲ ਹਸਪਤਾਲ ਦੇ ਬਾਹਰ ਖੜ੍ਹੇ ਇੰਤਜ਼ਾਰ ਕਰ ਰਹੇ ਪਰਿਵਾਰ ਦੇ ਜੀਅ, ਰਿਸ਼ਤੇਦਾਰ ਤੇ ਪਿੰਡ ਵਾਲੇ |  ਉਹਨਾਂ ਵਹਿਸ਼ੀਆਂ ਨਾ ਤਾਂ ਇਸਦੀ ਉਮਰ ਦਾ ਲਿਹਾਜ਼ ਕੀਤਾ ਤੇ ਨਾ ਹੀ ਉਥੇ ਮੌਜ਼ੂਦ ਇਸਦੀ ਨੂੰਹ ਦਾ | ਉਹਨਾਂ ਇਸ ਬਜ਼ੁਰਗ ਦਾ ਜੋ ਹਾਲ ਕੀਤਾ ਉਸਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ |
ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੋਨਾ ਮੱਤੜ ਗਜਨੀ ਵਾਲਾ ਦਾ, ਜਿੱਥੇ ਬਜ਼ੁਰਗ ਮਾਤਾ ਜੋਗਿੰਦਰੋ ਬਾਈ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ | ਬੀਤੇ ਦਿਨ ਜੋਗਿੰਦਰੋ ਬਾਈ ਆਪਣੀ ਨਿੱਕੀ ਨੂੰਹ ਦੇ ਨਾਲ ਆਪਣੇ ਮਾਲਕੀ ਵਾਲੇ ਖੱਡੇ ‘ਚ ਕੂੜਾ ਸੁੱਟਣ ਜਾਂਦੀ ਹੈ | ਉਸਤੋਂ ਬਾਅਦ ਓਥੇ ਜੋ ਕੁੱਝ ਵਾਪਰਦਾ ਹੈ ਹੈਰਾਨ ਕਰ ਦੇਣ ਵਾਲਾ ਸੀ |

Related posts

ਦਿੱਲੀ ਵਾਂਗ ਪੰਜਾਬ ਸਰਕਾਰ ਖਿਲਾਫ ਵੀ ਕਿਸਾਨ ਛੇੜ ਰਹੇ ਨੇ ਵੱਡਾ ਅੰਦੋਲਨ ?

htvteam

ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…

Htv Punjabi

ਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲ

Htv Punjabi