ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਸਰਕੇ ਦਾ, ਜਿੱਥੇ ਪਿੰਡ ਦੇ ਤਿੰਨ ਨੌਜਵਾਨ ਗੁਰਜਿੰਦਰ ਸਿੰਘ, ਰਣਜੀਤ ਸਿੰਘ ਅਤੇ ਗੁਰਭੇਜ ਸਿੰਘ ਮਿਲਣ ਵਾਲੀ ਸਰਕਾਰੀ ਕਣਕ ਦਾ ਪਤਾ ਕਰਨ ਲਈ ਪਿੰਡ ਦੇ ਸਰਪੰਚ ਹਰਦੇਵ ਸਿੰਘ ਮਾਹਲਾ ਕੋਲ ਜਾਂਦੇ ਨੇ | ਓਥੇ ਜੋ ਕੁੱਝ ਵਾਪਰਦਾ ਹੈ ਉਸ ਨਾਲ ਪੂਰੇ ਪਿੰਡ ‘ਚ ਹਾ ਹਾ ਕਾਰ ਮੱਚ ਜਾਂਦੀ ਹੈ |