Htv Punjabi
Punjab Video

ਜਨਾਨੀ ਮੁੰਡਿਆਂ ਨੂੰ ਅੰਦਰ ਵਾੜ ਕਰਵਾਉਂਦੀ ਦੀ ਗੰਦੇ ਕੰਮ; ਫਿਰ ਛਾਪੇਮਾਰੀ ਦੌਰਾਨ ਪਿੰਡ ਵਾਲੇ ਸੀਨ ਦੇਖ ਹੋਏ ਹੈਰਾਨ

ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇਪਿੰਡ ਪੁਜੋਕੇ ਦਾ, ਜਿੱਥੇ ਪੂਰਾ ਪਿੰਡ ਇੱਕ ਨੌਜਵਾਨ ਦੀ ਲਾਸ਼ ਪਿੰਡ ਦੇ ਇੱਕ ਘਰ ਦੇ ਮੂਹਰੇ ਰੱਖ ਪੁਲਿਸ ਦੇ ਖ਼ਿਲਾਫ਼ ਨਾਅਰੇ ਲਗਾਉਂਦਾ ਹੋਇਆ ਇਸ ਦੋਸ਼ੀ ਪਰਿਵਾਰ ਤੇ ਫੌਰਨ ਕਾਰਵਾਈ ਦੀ ਮੰਗ ਕਰ ਰਿਹਾ ਹੈ | ਫਿਰ ਜਦ ਪੁਲਿਸ ਦੀ ਮਦਦ ਨਾਲ ਇਸ ਦੋਸ਼ੀ ਪਰਿਵਾਰ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਸੀਨ ਦੇਖ ਪਿੰਡ ਵਾਲੇ ਵੀ ਹੈਰਾਨ ਹੋ ਗਏ | ਅਸਲ ਵਿਚ ਪਿੰਡ ਦੇ ਇੱਕ ਨੌਜਵਾਨ 18 ਸਾਲ ਦੇ ਕਮਲਜੀਤ ਦੀ ਨਸ਼ੇ ਦੀ ਓਵਰਡੋਜ਼ ਦੇ ਚਲਦਿਆਂ ਮੌਤ ਹੋ ਗਈ | ਜਿਸ ਨੂੰ ਲੈ ਕੇ ਪਿੰਡ ਵਾਲੇ ਪਿੰਡ ਦੇ ਹੀ ਇੱਕ ਪਰਿਵਾਰ ਤੇ ਸ਼ਰੇਆਮ ਨਸ਼ਾ ਵੇਚਣ ਦਾ ਦੋਸ਼ ਲਗਾ ਰਹੇ ਨੇ |

Related posts

ਕੁੜੀ ਛੇੜਣ ਨੂੰ ਲੈਕੇ ਪੂਰਾ ਪਿੰਡ ਬਣਿਆ ਗੈਂ@ ਗਲੈਂਡ

htvteam

ਦੇਖੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੀ ਹੋਇਆ ?

htvteam

ਏਸ ਸ਼ਹਿਰ ‘ਚ ਦੇਖੋ ਕੌਣ ਕਰ ਸਕਦਾ ਕਾਂਗਰਸ ਦਾ ਨੁਕਸਾਨ

htvteam