Htv Punjabi
Punjab Video

ਸਕੂਲ ਪ੍ਰਿੰਸੀਪਲ ਨੇ 13 ਨਾਬਾਲਿਗ ਕੁੜੀਆਂ ਨੂੰ ਕੀਤਾ ਗਰਭਵਤੀ; ਅਦਾਲਤ ਨੇ ਪ੍ਰਿੰਸੀਪਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਇਸਨੇ ਆਪਣੀ ਹਵਸ ਦੀ ਅੱਗ ਨੂੰ ਮਿਟਾਉਣ ਲਈ ਸਕੂਲ ‘ਚ ਪੜ੍ਹ ਰਹੀਆਂ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਿਆ | ਇਸਦੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਨਾਬਾਲਿਗ ਕੁੜੀਆਂ ਨੂੰ 9 ਬੱਚਿਆਂ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ | ਇਸਤੋਂ ਹੀ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਵਹਿਸ਼ੀ ਦਰਿੰਦਾ ਹੋਰ ਕੋਈ ਨਹੀਂ ਬਲਕਿ ਓਸੇ ਹੀ ਸਕੂਲ ਦਾ ਪ੍ਰਿੰਸੀਪਲ ਹੈ ਜਿੱਥੇ ਇਹ ਬੱਚੀਆਂ ਪੜ੍ਹਦੀਆਂ ਨੇ | ਜੇ ਸਮਾਂ ਰਹਿੰਦੀਆਂ ਇਸ ਹੈਵਾਨ ਨੂੰ ਕਾਬੂ ਨਾ ਕੀਤਾ ਜਾਂਦਾ ਤਾਂ ਪਤਾ ਨਹੀਂ ਇਸਨੇ ਹੋਰ ਕਿੰਨੀਆਂ ਨੂੰ ਬੱਚੀਆਂ ਦੀ ਜ਼ਿੰਦਗੀ ਤਬਾਹ ਕਰ ਕੇ ਰੱਖ ਦੇਣੀ ਸੀ |

Related posts

ਉੱਠਦੇ ਸਾਰ ਆਹ ਚਾਹ ਬਣਾਕੇ ਪੀ ਲਓ ਖਤਮ ਹੋ ਜਾਏਗਾ ਮੋਟਾਪਾ

htvteam

ਬੱਚੇ ਦੇ ਸਾਹਮਣੇ ਹੀ ਪਿਓ ਨਾਲ ਗ਼ਲੀ ‘ਚ ਕੀਤੀ ਨਾਜਾਇਜ਼; ਦੇਖੋ ਵੀਡੀਓ

htvteam

ਦੁਕਾਨਦਾਰ ਨੇ ਪੁੱਛਿਆ ਸਵਾਲ ਤਾਂ ਮਨਪ੍ਰੀਤ ਦਾ ਸਮਰਥਕ ਭੜਕਿਆ : ਫੇਰ ਦੁਕਾਨਦਾਰ ਨਾਲ ਕੀਤਾ ਅਜਿਹਾ ਕੰਮ ਕੀ ਦੁਕਾਨਦਾਰ ਥਾਂ ਥਾਂ ਕਹਿੰਦਾ ਫ਼ਿਰਦੈ ਕਿ ਮੇਰੇ ਨਾਲ …

Htv Punjabi