Htv Punjabi
Punjab Video

ਹੈਰਾਨ ਕਰਨ ਵਾਲੇ ਪੋਲਿੰਗ ਸਟੇਸ਼ਨ ਨੂੰ ਦੇਖ ਰਹਿ ਜਾਓਗੇ ਦੰਗ; ਜਵਾਕਾਂ ਲਈ ਪੰਘੂੜਿਆਂ ਤੱਕ ਦਾ ਖ਼ਾਸ ਪ੍ਰਬੰਧ

ਇਹ ਸਾਰਾ ਦ੍ਰਿਸ਼ ਜਲੰਧਰ ਦੇ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੇ ਅੰਦਰ ਬਣਾਏ ਗਏ “ਮਾਡਲ ਪੋਲਿੰਗ ਸਟੇਸ਼ਨ” ਦਾ, ਜਿੱਥੇ 20 ਫਰਵਰੀ ਨੂੰ ਪੈਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਵੋਟਰਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਤੇ ਇਸ ਕਾਲਜ ਦੀਆਂ ਪ੍ਰੋਫੈਸਰ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਦਿਖਾਉਂਦੇ ਹੋਏ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਦਿੱਤੀਆਂ |

Related posts

ਨਿਊਡਲ ਬਰਗਰ ਆਲੂ ਫਿੰਗਰ ਖਾਕੇ ਠੰਢਾ ਪਾਣੀ ਪੀਣ ਵਾਲਿਆਂ ਨੂੰ ਦੇਖੋ ਦਮੇ ਸਮੇਤ ਕੀ ਹੋ ਰਿਹੈ

htvteam

ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਮਗਰੋਂ ਪੰਜਾਬ ਦੇ ਠੇਕਾ ਅਧਾਰਤ ਸਰਕਾਰੀ ਮੁਲਾਜ਼ਮਾਂ ਦੀਆਂ ਖਿੜੀਆਂ ਵਾਛਾਂ, ਇੰਨੀ ਤਨਖਾਹ ਬਾਰੇ ਸੋਚਕੇ ਕਈਆਂ ਨੇ ਨਵੇਂ ਪਲੈਨ ਬਣਾਏ  

Htv Punjabi

ਡਰਾਇਵਰ ਨੇ ਨਿ/ਆ/ਣੇ ਨਾਲ ਕਰਤਾ ਆਹ ਕੰ/ਮ ?

htvteam