Htv Punjabi
Punjab Video

ਭੈਣ ਦੇ ਸ਼ਗਨ ਵਾਲੇ ਦਿਨ ਭਰਾ ਦੀ ਦਰਦਨਾਕ ਤਰੀਕੇ ਨਾਲ ਨਿਕਲੀ ਰੂਹ

ਮਾਮਲਾ ਹੈ ਅੰਮ੍ਰਿਤਸਰ ਦੇ ਅਜਨਾਲਾ ਨੇੜੇ ਪਿੰਡ ਰਾਏਪੁਰ ਦਾ, ਜਿੱਥੇ ਵਿਆਹ ਵਾਲੇ ਇਸ ਘਰ ਧੀ ਦੇ ਸ਼ਗਨ ਲਗਾਉਣ ਨੂੰ ਲੈ ਕੇ ਸਵੇਰ ਤੋਂ ਹੀ ਰਿਸ਼ਤੇਦਾਰਾਂ ਦਾ ਆਉਣਾ ਲੱਗਿਆ ਹੋਇਆ ਸੀ | ਪਰਿਵਾਰ ਵਾਲੇ ਇਸ ਫ਼ਿਕਰ ‘ਚ ਸਨ ਸ਼ਗਨ ਲਗਾਉਣ ਜਾਣ ਤੋਂ ਪਹਿਲਾਂ ਸਾਰਾ ਕੰਮ ਨਿਪਟ ਜਾਈ, ਕਿਤੇ ਕੋਈ ਚੀਜ਼ ਰਹਿ ਨਾ ਜਾਏ | ਕੁੜੀ ਦਾ ਭਰਾ ਖੁਸ਼ੀ ਦੇ ਮਾਰੇ ਫਟਾਫਟ ਸ਼ਹਿਰੋਂ ਟਰੈਕਟਰ ‘ਤੇ ਫ਼ਲਾਂ ਦਾ ਟੋਕਰਾ ਖਰੀਦਣ ਜਾਂਦਾ ਹੈ |
ਕੁੱਝ ਦੇਰ ਬਾਅਦ ਪਰਿਵਾਰ ਨੂੰ ਜੋ ਸੂਚਨਾ ਮਿਲਦੀ ਹੈ, ਮੌਕੇ ਤੇ ਜਾ ਕੇ ਵਿਆਹ ਵਾਲੀ ਕੁੜੀ ਸਣੇ ਪਰਿਵਾਰ ਜੋ ਸੀਨ ਦੇਖਦਾ ਉਸਨੂੰ ਦੇਖ ਚੀਕਾਂ ਮਾਰ ਮਾਰ ਹੋਸ਼ ਗੁਆ ਬੈਠਦਾ ਹੈ |

Related posts

ਇੱਕ ਜਨਾਨੀ ਤੇ ਦੋ ਬੰਦੇ ਫੜੇ ਗਏ ਰੰਗੇ ਹੱਥੀਂ ; ਲੇਡੀ ਪੁਲਿਸ ਵੀ ਹੋਈ ਹੈਰਾਨ

htvteam

ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲੜਾਈ; ਦੇਖੋ ਵੀਡੀਓ

htvteam

ਹਸਪਤਾਲ ਦੇ ਵਿੱਚ ਹੋ ਗਿਆ ਵੱਡਾ ਹੰਗਾਮਾ

htvteam