Htv Punjabi
Video

ਯੂਕਰੇਨ ‘ਚ ਭਾਰਤੀ ਵਿਦਿਆਰਥਣ ਨੇ ਰੂਸੀ ਫ਼ੌਜੀਆਂ ਦੀ ਦੱਸੀ ਸ਼ਰਮਨਾਕ ਕਰਤੂਤ !

ਇਸ ਮਹਾ ਯੁੱਧ ‘ਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਅਜੇ ਵੀ ਯੂਕਰੇਨ ‘ਚ ਫਸੇ ਹੋਏ ਨੇ ਅਤੇ ਭਾਰਤ ਵਾਪਿਸ ਆਉਣ ਲਈ ਤਰਲੋ ਮੱਛੀ ਹੋ ਰਹੇ ਨੇ | ਇਸ ਦੌਰਾਨ ਯੂਕਰੇਨ ‘ਚ ਪੜ੍ਹਾਈ ਲਈ ਗਈ ਹੋਈ ਲਖਨਊ ਦੀ ਰਹਿਣ ਵਾਲੀ ਦੀ ਇੱਕ ਭਾਰਤੀ ਵਿਦਿਆਰਥਣ ਦਾ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਵਾਪਿਸ ਆਉਣ ਲਈ ਹਾੜੇ ਕੱਢਦੀ ਇਹ ਦੱਸ ਰਹੀ ਹੈ ਕਿ ਰੂਸ ਦੇ ਫੌਜ਼ੀ ਕੁੱਝ ਭਾਰਤੀ ਕੁੜੀਆਂ ਨੂੰ ਲੈ ਕੇ ਚਲੇ ਗਏ ਨੇ ਤੇ ਉਹਨਾਂ ਦੇ ਨਾਲ ਦੇ ਵਿਦਿਆਰਥੀਆਂ ਦਾ ਕੁੱਝ ਅਤੇ ਪਤਾ ਨਹੀਂ | ਏਨੇ ਹੀ ਨਹੀਂ ਓਥੇ ਭਾਰਤੀ ਕੁੜੀਆਂ ਮੁੰਡਿਆਂ ਨਾਲ ਜੋ ਕੁੱਝ ਹੋ ਰਿਹਾ ਹੈ, ਇਹ ਕੁੜੀ ਇਸ ਵੀਡੀਓ ‘ਚ ਜੋ ਕੁੱਝ ਦੱਸ ਰਹੀ ਹੈ ਉਸਨੂੰ ਸੁਨ ਤੁਹਾਡੀ ਰੂਹ ਕੰਭ ਜਾਵੇਗੀ |

Related posts

ਪੱਕੇ ਪੇਪਰਾਂ ਦੇ ਚੱਲਦੇ ਸਕੂਲ ਹਫੜਾ ਦਫੜੀ ਦਾ ਮਾਹੌਲ, ਆਈ ਧ/ਮਕੀ

htvteam

ਪਾਣੀ ਨਾਲ ਡੁੱਬਿਆ ਪੰਜਾਬ ਦਾ ਆਹ ਵੱਡਾ ਸ਼ਹਿਰ

htvteam

ਪਾਕਿਸਤਾਨ ਦੀ ਕਰਤੂਤ ਦਾ ਵੀਡੀਓ

htvteam