Htv Punjabi
Punjab Video

ਸਕੂਲ ਦੇ ਬਾਹਰੋਂ ਮੁੰਡੇ ਫੜੇ ਗਏ ਪੁੱਠਾ ਕੰਮ ਕਰਦਿਆਂ; ਰੰਗੇ ਹੱਥੀਂ ਫੜ ਪੁਲਿਸ ਨੇ ਕੀਤਾ ਮਾਮਲਾ ਦਰਜ਼

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਬਸਤੀ ਜੋਧੇਵਾਲ ਵਿਖੇ ਪੁਲਿਸ ਪਾਰਟੀ ਮੌਜ਼ੂਦ ਸੀ | ਪੁਲਿਸ ਨੂੰ ਮੁਖਬਰ ਖਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਮੁਸ਼ਤੈਦੀ ਦਿਖਾਉਂਦੇ ਹੋਏ ਗ੍ਰੀਡਲੈਂਡ ਸਕੂਲ ਦੇ ਨੇੜਿਓਂ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲੈਂਦੀ ਹੈ ਤਾਂ ਇਹਨਾਂ ਤੋਂ ਜੋ ਕੁੱਝ ਬਰਾਮਦ ਹੁੰਦਾ ਹੈ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ |

Related posts

ਐਵੇਂ ਖਾਓ ਲਸਣ ਤੇ ਐਵੇਂ ਪਿਓ ਨਾਰੀਅਲ ਜ਼ਿੰਦਗੀ ਹੋ ਜਾਏਗੀ ਸੁਖਾਲੀ Good Talk By Yodha Singh

htvteam

ਦੁੱਧ ਤੇ ਫੈਟ ਵਧਾਉਣ ਵਾਲਾ ਦੁਨੀਆ ਦਾ ਨੰਬਰ ਇਕ ਫਾਰਮੂਲਾ, ਡਾਕਟਰ ਹੈਰਾਨ

htvteam

ਆਹ ਦੇਖੋ ਪੁਲਿਸੀਆਂ ਸਾਹਮਣੇ ਹੀ ਹੋਏ ਥੱਪੜੋ-ਥੱਪੜੀ; ਥਾਣਾ ਬਣਿਆ ਜੰਗ ਦਾ ਮੈਦਾਨ

htvteam