Htv Punjabi
Punjab Video

ਨਸ਼ੇੜੀ ਪੁੱਤ ਨੇ ਬਜ਼ੁਰਗ ਦਿਵਿਆਂਗ ਪਿਓ ਨੂੰ ਕੀਤਾ ਬਰਬਾਦ; ਕੈਮਰੇ ਸਾਹਮਣੇ ਕੀਤੇ ਵੱਡੇ ਵੱਡੇ ਖ਼ੁਲਾਸੇ !

ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦਾ ਹੈ, ਜਿੱਥੇ ਦਾ ਰਹਿਣ ਵਾਲਾ ਹਰਭਜਨ ਸਿੰਘ ਨਾਂ ਦਾ ਇਹ ਬਜ਼ੁਰਗ ਦਿਵਿਆਂਗ ਕਿਸੇ ਵੇਲੇ ਮੈਂਟਲ ਹਸਪਤਾਲ ਵਿਖੇ ਅਫਸਰ ਹੁੰਦਾ ਸੀ | ਇਹਨਾਂ ਦੇ ਇੱਕ ਪੁੱਤ ਦੀ ਨਸ਼ੇ ਦੇ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਦੂਜਾ ਪੁੱਤ ਬੁਰੀ ਤਰਾਂ ਨਸ਼ੇ ਦੀ ਦਲਦਲ ‘ਚ ਫਸਿਆ ਹੋਇਐ | ਜੋ ਨਸ਼ੇ ਦੀ ਪੂਰਤੀ ਵਾਸਤੇ ਇਹਨਾਂ ਤੋਂ ਪੈਸੇ ਦੀ ਮੰਗ ਕਰਦਾ ਹੈ ਅਤੇ ਇਹਨਾਂ ਨੂੰ ਘਰੋਂ ਕੱਢ ਦਿੱਤੈ |

Related posts

ਵੱਡਾ ਖੁਲਾਸਾ ! ਸੁੱਤਾ ਪਿਆ ਅੰਮ੍ਰਿਤਪਾਲ ਕਿਉਂ ਨੀਂ ਕੀਤਾ ਗ੍ਰਿਫ਼ਤਾਰ ? ਸੁਣੋ ਕਿਉਂ ਬਣਾਇਆ ਗਿਆ ਗਰਮ ਮਾਹੌਲ ?

htvteam

ਸੁਖਬੀਰ ਸਿੰਘ ਬਾਦਲ ਨੂੰ ਗੱਪੀ ਕਹਿੰਣ ਵਾਲੇ ਆਹ ਹੁਣ ਸੁਣ ਲੈਣ

htvteam

ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਦੀ ਚਪੇਟ ‘ਚ ਆਏ ਰੇਲਵੇ ਕਰਾਸਿੰਗ ਕਰ ਰਹੇ 12 ਲੋਕ, ਤਿੰਨ ਦੀ ਮੌਤ

Htv Punjabi