Punjab Videoਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਿੱਜੀ ਸਕੂਲਾਂ ਨੂੰ ਲੈਕੇ ਵੱਡਾ ਫੈਸਲਾ by htvteamMarch 31, 20220713 Share0 ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਿੱਜੀ ਸਕੂਲਾਂ ਨੂੰ ਲੈਕੇ ਵੱਡਾ ਫੈਸਲਾ ਕਿਸੇ ਵੀ ਸਕੂਲ ਨੂੰ ਇਸ ਵਾਰ ਦੇ ਸਮੈਟਰ ‘ਚ ਫੀਸ ਨਾ ਵਧਾਉਣ ਦੇ ਹੁਕਮ ਕਿਸੇ ਇਕ ਦੁਕਾਨ ਤੋਂ ਡ੍ਰੈਸਾਂ ਲੈਣ ਦਾ ਕੋਈ ਸਕੂਲ ਨਹੀਂ ਦੇ ਸਕਦਾ ਨਿਰਦੇਸ਼- ਸੀ.ਐਮ. ਮਾਨ ਛੇਤੀ ਹੀ ਪੰਜਾਬ ਦੇ ਲਈ ਬਣਾਈ ਜਾ ਰਹੀ ਹੈ ਸਿੱਖਿਆ ਪੋਲਿਸੀ- ਮਾਨ