Htv Punjabi
Punjab Video

ਤੱਤੇ ਤੱਤੇ ਗਾਣੇ ਸੁਣ ਮੁੰਡਿਆਂ ਨੇ ਅੱਧੀ ਰਾਤ ਕਰਤਾ ਗੰਦਾ ਕਾਰਾ

ਮਾਮਲਾ ਹੈ ਜਿਲ੍ਹਾ ਗੁਰਦਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਅਧੀਨ ਅਤੇ ਪੁਲਿਸ ਜਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧੀਨ ਪੈਦੇ ਪਿੰਡ ਉਦੋਵਾਲੀ ਖੁਰਦ ਦਾ, ਜਿੱਥੇ ਰਾਤ ਵੇਲੇ ਬਲਦੇਵ ਸਿੰਘ ਦੇ ਗੇਟ ਦੇ ਮੂਹਰੇ ਭੁਪਿੰਦਰ ਸਿੰਘ ਭਿੰਦਾ ਨਾਂ ਦਾ ਨੌਜਵਾਨ ਆਪਣੇ ਇਕ ਅਣਪਛਾਤੇ ਸਾਥੀ ਨੌਜਵਾਨ ਨਾਲ ਆਪਣੀ ਗੱਡੀ ਵਿਚ ਉੱਚੀ ਉੱਚੀ ਗਾਣੇ ਲਗਾ ਕੇ ਸੁਣ ਰਿਹਾ ਸੀ। ਪਰਿਵਾਰ ਵਾਲਿਆਂ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਵੇਖਦੇ ਹੀ ਵੇਖਦੇ ਇੱਕ ਮਾਮੂਲੀ ਝੜਪ ਹੋ ਗਈ | ਇਸ ਦੌਰਾਨ ਭਿੰਦੇ ਹੁਰੀਂ ਵੇਖ ਲੈਣ ਦੀ ਧਮਕੀ ਦੇ ਕੇ ਚਲੇ ਗਏ ।ਰਾਤ ਕਰੀਬ 12:30 ਵਜੇ ਦੇ ਕਰੀਬ ਜਦ ਪਰਿਵਾਰ ਵਾਲੇ ਸੂਤੇ ਪਾਏ ਸਨ ਤਾਂ ਅਚਾਨਕ ਹੀ ਜੋ ਕੁੱਝ ਹੁੰਦੇ ਉਸ ਨਾਲ ਪੂਰੇ ਪਿੰਡ ‘ਚ ਦਹਿਸ਼ਤ ਛਾ ਜਾਂਦੀ ਹੈ |

Related posts

ਗਲੀ ‘ਚ ਬਾਪੂ ਨਾਲ ਮੁੰ/ਡਿਆ ਨੇ ਕੀਤਾ ਗ/ਲ/ਤ ਕੰ/ਮ !

htvteam

ਚੰਗੇ-ਭਲੇ ਮੁੰਡੇ ਨੂੰ ਦੇਖਦੇ-ਦੇਖਦੇ ਕੀ ਹੋਇਆ

htvteam

ਕੜਾਕੇ ਦੀ ਠੰਡ ਨੇ ਲੋਕਾਂ ਦੇ ਸਰੀਰ ਬਣਾਏ ਬਰਫ

htvteam