ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਵੱਲਾ ਸਬਜ਼ੀ ਮੰਡੀ ਵਿਖੇ ਸਵੇਰੇ ਦੋ ਦੁਕਾਨਦਾਰਾਂ ਪਰਮਜੀਤ ਸਿੰਘ ਅਤੇ ਅਮਰ ਸਿੰਘ ਵਿਚਾਲੇ ਕਰੇਟਾਂ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ | ਸੂਤਰਾਂ ਮੁਤਾਬਿਕ ਜਿਸ ਤੋਂ ਬਾਅਦ ਪਰਮਜੀਤ ਸਿੰਘ ਦੇ ਕਰਿੰਦੇ ਨੇ ਅਮਰ ਸਿੰਘ ਦੇ ਕਰਿੰਦੇ ਦੇ ਚਪੇੜ ਮਾਰ ਦਿੱਤੀ | ਫੇਰ ਅਮਰ ਸਿੰਘ ਦੇ ਬੰਦਿਆਂ ਨੇ ਜੋ ਕੁੱਝ ਕੀਤਾ ਉਹ ਸਭ ਸੀਸੀਟੀਵੀ ‘ਚ ਕੈਦ ਹੋ ਗਿਆ |
previous post
