Htv Punjabi
Punjab Video

ਵੇਖਦਿਆਂ ਹੀ ਵੇਖਦਿਆਂ ਮਿੰਟਾਂ ਸਕਿੰਟਾਂ ‘ਚ ਗਈਆਂ 50 ਜਾਨਾਂ

ਖੇਤਾਂ ‘ਚ ਵਿਲਾਪ ਕਰਦੀ ਤੁਰੀ ਆ ਰਹੀ ਇਹ ਬਜ਼ੁਰਗ ਮਾਤਾ | ਹਾਲ ਇਹ ਹੈ ਕਿ ਹੌਕੇ ਲੈ ਲੈ ਰੋਂਦੀ ਇਸ ਮਾਤਾ ਅਤੇ ਇਸਦੇ ਪਰਿਵਾਰ ਕੋਲੋਂ ਗੱਲ ਵੀ ਨਹੀਂ ਹੋ ਰਹੀ |ਅੱਜ ਇਸਦੇ ਪਰਿਵਾਰ ਤੇ ਜੋ ਦੁੱਖਾਂ ਦਾ ਪਹਾੜ ਟੁੱਟਾ ਹੈ, ਉਹ ਇਹਨਾਂ ਦੀ ਬਰਦਾਸ਼ਤ ਤੋਂ ਕਿਤੇ ਜ਼ਿਆਦਾ ਹੈ | ਕੁੱਝ ਹੀ ਮਿੰਟਾਂ ‘ਚ ਵੇਖਦਿਆਂ ਹੀ ਵੇਖਦਿਆਂ 50 ਜਾਨਾਂ ਚਲੀਆਂ ਗਈਆਂ ਤੇ ਡਾਕਟਰ ਲਾਚਾਰ ਹੁੰਦੇ ਨਜ਼ਰ ਆਏ | ਇਸ ਮਾਤਾ ਦਾ ਪੁੱਤ ਏਨਾ ਭੋਲਾ ਹੈ ਕਿ ਕੁੱਝ ਕਰਨ ਜੋਗਾ ਵੀ ਨਹੀਂ |
ਮਾਮਲਾ ਹੈ ਸੁਲਤਾਨਪੁਰ ਲੋਧੀ ਦਾ, ਜਿੱਥੇ ਇੱਕ ਗਰੀਬ ਪਾਲ ਨੇ ਬੱਕਰੀਆਂ ਪਾਲ ਰੱਖੀਆਂ ਸਨ ਤੇ ਦੁੱਧ ਵੇਚ ਕੇ ਰੋਟੀ ਕਮਾਉਂਦਾ ਸੀ | ਅੱਜ ਜਦ ਇਸ ਗਰੀਬ ਮਾਤਾ ਦਾ ਸਿੱਧਾ ਸਾਧਾ ਪੁੱਤ ਬੱਕਰੀਆਂ ਚਰਨ ਗਿਆ ਤਾਂ ਫਿਰ ਉਹ ਖੁਫਨਾਕ ਘਟਨਾ ਵਾਪਰਦੀ ਹੈ ਕਿ ਇਹਨਾਂ ਦੀ ਜਿਵੇਂ ਦੁਨੀਆਂ ਹੀ ਉੱਜੜ ਜਾਂਦੀ ਹੈ |

Related posts

ਵੇਂਟੀਲੇਟਰ ਤੇ ਪਏ ਮਰੀਜ਼ਾਂ ਦੀ ਆਕਸੀਜ਼ਨ ਹੋ ਗਈ ਬੰਦ

htvteam

ਅੰਮ੍ਰਿਤਪਾਲ ਦੇ ਭਗੌੜਾ ਹੋਣ ਤੋਂ ਬਾਅਦ, ਸਿੰਘ ਸਾਬ ਨੇ ਕੈਮਰੇ ਸਾਹਮਣੇ ਦਿੱਤਾ ਵੱਡਾ ਬਿਆਨ

htvteam

ਮੁੜ ਬੰ। ਦੇ ਮਾ ਰਨ ਵਾਲੀ ਆਈ ਬਿਮਾਰੀ ! ਲੱਛਣ ਨਜ਼ਰ ਆਉਣ ਤੇ ਭੱਜੋ ਹਸਪਤਾਲ

htvteam