Htv Punjabi
Punjab Video

ਘਰਵਾਲੇ ਨੇ ਰੰਗੇ ਹੱਥੀਂ ਫੜ ਲਈ ਜਵਾਨ ਘਰਵਾਲੀ

ਕੀਤੇ ਗਏ ਖਾਣ ਪੀਣ ਦੇ ਪ੍ਰਬੰਧ ਦੇ ਦੌਰਾਨ ਮੌਕੇ ਤੇ ਪਹੁੰਚ ਆਪਣੇ ਨਾਲ ਹੋ ਰਹੇ ਗਲਤ ਕੰਮ ਬਾਰੇ ਜਾਣਕਾਰੀ ਦੇ ਰਿਹਾ ਇਹ ਵਿਅਕਤੀ | ਇਸ ਦੌਰਾਨ ਇਹ ਵਿਅਕਤੀ ਪੁਲਿਸ ਵੀ ਸੱਦ ਲੈਂਦਾ ਹੈ | ਹੁਣ ਤੁਸੀਂ ਚੋਰੀ ਚੋਰੀ ਮੋਬਾਈਲ ਤੇ ਬਣਾਈ ਗਈ ਇਸ ਵੀਡੀਓ ਨੂੰ ਦੇਖੋ | ਇਸ ਵਿਚ ਲਾਲ ਸੂਟ ਪਾਈ ਇੱਕ ਔਰਤ ਕਮਰੇ ‘ਚ ਇੱਕ ਵਿਅਕਤੀ ਨਾਲ ਬੈਠੀ ਨਜ਼ਰ ਆ ਰਹੀ ਹੈ | ਅਸਲ ‘ਚ ਇਹ ਓਹੀ ਔਰਤ ਹੈ ਜਿਸਤੇ ਇਹ ਵਿਅਕਤੀ ਸਾਰੇ ਦੋਸ਼ ਲਗਾ ਰਿਹਾ ਹੈ | ਇਸਦਾ ਇਹ ਕਹਿਣਾ ਹੈ ਕਿ 36 ਸਾਲ ਦੀ ਇਹ ਔਰਤ ਗੁਰਦੁਆਰਾ ਸਾਹਿਬ ਵਿਖੇ ਚੋਰੀ ਚੋਰੀ ਇੱਕ 55 ਸਾਲ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਆਈ ਹੈ | ਜਿਸਦੀ ਸੀਸੀਟੀਵੀ ਰਿਕਾਰਡ ਵੀ ਇਹ ਵਿਅਕਤੀ ਵਿਖਾ ਰਿਹਾ ਹੈ |
ਮਾਮਲਾ ਹੈ ਲੁਧਿਆਣਾ ਦੇ ਨਿਊ ਸੁਭਾਸ਼ ਨਗਰ ਇਲਾਕੇ, ਜਿੱਥੇ ਇਹ ਵਿਅਕਤੀ ਆਪਣੀ ਹੀ ਘਰਵਾਲੀ ‘ਤੇ ਜੋ ਦੋਸ਼ ਲਗਾ ਰਿਹਾ ਹੈ ਸੁਣੋ ਇਸਦੀ ਹੀ ਜ਼ੁਬਾਨੀ |

Related posts

ਐਵੇਂ ਬਾਸੀ ਰੋਟੀ ਖਾਓ ਆਪਣਾ ਵਜ਼ਨ ਤਿੱਗਣੀ ਰਫਤਾਰ ਨਾਲ ਘਟਾਓ

htvteam

ਆਹ ਦੇਖਲੋ ਬੰਦੇ ਦੇ ਕੰਮ

htvteam

ਮੰਤਰੀ ਸੰਜੀਵ ਅਰੋੜਾ ਦੇ ਘਰੋਂ ਦੋ ਸ਼ੱਕੀ ਬੈਗਾਂ ਬਾਰੇ ਹੋਇਆ ਖੁਲਾਸਾ !

htvteam