Htv Punjabi
Punjab Video

ਭੋਰਾ ਜਿੰਨੀ ਗੱਲ ਮੁੰਡਾ ਦਿਲ ‘ਤੇ ਲਾ ਗਿਆ; ਫੇਰ ਘਰ ‘ਚ ਕਰਤਾ ਸਭ ਸਿੱਧਾ-ਪੁੱਠਾ

ਘਰ ਚ ਹੋਈ ਭੰਨਤੋੜ ਦੀਆਂ ਇਹ ਤਸਵੀਰਾਂ ਬਾਬਾ ਬਕਾਲਾ ਦੇ ਪਿੰਡ ਖਲਚੀਆਂ ਦੀਆਂ ਨੇ ਜਿਥੇ ਥੋੜੀ ਜਿਹੀ ਗੱਲ ਨੂੰ ਲੈਕੇ ਝੜਕਾ ਐਨਾ ਵਧ ਗਿਆ ਕਿ ਨੋਬਤ ਘਰ ਵਿਚ ਕੁਝ ਮੁੰਡਿਆਂ ਵੱਲੋਂ ਵੜ੍ਹਕੇ ਗੁੰਡਾਗਰਦੀ ਕਰਨ ਤੱਕ ਆ ਗਈ… ਦਰਅਸਲ ਪਿੰਡ ਦੇ ਕੁਝ ਲੋਕਾਂ ਵੱਲੋਂ ਇਕ ਵਿਅਕਤੀ ਦੇ ਮੁੰਡੇ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲਗਾਏ ਜਾ ਰਹੇ ਜਦੋਂ ਉਸਦੇ ਪਿਤਾ ਨੇ ਦੂਜੀ ਧਿਰ ਨੂੰ ਇਸ ਗੱਲ ਦਾ ਮੂੰਹ ਤੋੜ ਜਵਾਬ ਦਿੱਤਾ ਤਾਂ ਭੜਕੇ ਨੌਜਵਾਨਾਂ ਨੇ ਉਸਦੇ ਘਰ ਹਮਲਾ ਕਰ ਦਿੱਤਾ ਜਿਸ ਦੌਰਾਨ ਬਜ਼ੁਰਗ ਮਹਿਲਾ ਸਣੇ ਨੌਜਵਾਨ ਨੂੰ ਜ਼ਖ਼ਮੀਂ ਕਰਦੇ ਹੋਏ ਘਰ ਦੀ ਖੂਬ ਭੰਨਤੋੜ ਕੀਤੀ..

Related posts

ਅਚਾਨਕ ਸਾਹ ਲੈਣ ‘ਚ ਤਕਲੀਫ ਹੋਣ ਦੇ ਕਾਰਨ, ਲੱਛਣ ਅਤੇ ਇਲਾਜ

htvteam

ਰੋਡ ‘ਤੋਂ ਲੈਕੇ ਖੇਤਾਂ ਤੱਕ ਕਰਾਤੀ ਠਾ-ਹ-ਠਾ-ਹ, ਦੇਖੋ ਪੁਲਿ-ਸ ਨੇ ਗੈਂਗ-ਸਟਰਾਂ ਦਾ ਕੀ ਹਾਲ ਕਰਤਾ ?

htvteam

ਘਰੇ ਵੱਟਕੇ ਆਹ ਗੋਲੀਆਂ ਖਾਓ ਬਾਜ਼ਾਰੀ ਪੇਨ ਕਿੱਲਰਾਂ ਤੋਂ ਛੁਟਕਾਰਾ ਪਾਓ

htvteam