Htv Punjabi
Punjab Video

ਥਾਣੇ ‘ਚ ਨੌਜਵਾਨ ਦੀ ਪੱਗ ਕਿਉਂ ਲੱਥੀ ? ਜਾਣੋ

ਪੱਗ ਲਾਉਣ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜ਼ਿਮ ਵਲੋਂ ਸਾਰਿਆਂ ਸਾਹਮਣੇ ਆ ਕੇ ਮਾਫੀ ਮੰਗਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ | ਦੋਨਾਂ ਧਿਰਾਂ ਨੇ ਇਕ ਦੂਜੇ ਨੂੰ ਜੱਫ਼ੀ ਪਾ ਕੇ ਮਾਮਲਾ ਸ਼ਾਂਤ ਕੀਤਾ | ਗੌਰਤਲਬ ਹੈ ਕਿ ਅੰਮ੍ਰਿਤਸਰ ਦੇ ਵਿਜੇ ਨਗਰ ਚੋਂਕੀ ਦੀ ਇਕ ਵੀਡੀਓ (ਲਿੰਕ ਹੇਠਾਂ ਦਿੱਤਾ) ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਕ ਪੁਲਿਸ ਮੁਲਾਜ਼ਿਮ ਵਲੋਂ ਇਕ ਵਿਅਕਤੀ ਦੀ ਪੱਗ ਲਾ ਕੇ ਕੇਸਾਂ ਤੋਂ ਫੜ ਕੇ ਕੁਟਿਆ ਜਾ ਰਿਹਾ ਸੀ | ਇਸ ਵੇਲੇ ਪੂਰੇ ਪੰਜਾਬ ‘ਚ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ…ਜਿਸ ‘ਚ ਇਕ ਪੁਲਿਸ ਵਾਲਾ ਇਕ ਨੌਜਵਾਨ ਨੂੰ ਥਾਣੇ ਦੇ ਗੇਟ ਤੋ ਘੜਿੱਸਾ ਪਾਕੇ ਅੰਦਰ ਵੱਲ ਨੂੰ ਲੈਕੇ ਜਾਂਦਾ ਨਜ਼ਰ ਆ ਰਿਹਾ ਐ। ਜਿਸ ਤੋਂ ਬਾਅਦ ਵਾਇਰਲ ਵੀਡੀਓ ਦੇ ਨਾਲ ਨਾਲ ਇਕ ਸੁਨੇਹਾ ਇਹ ਵੀ ਦਿੱਤਾ ਜਾ ਰਿਹੈ ਕੀ ਦੇਖੋ ਕਿਵੇਂ ਥਾਣੇ ਅੰਦਰ ਕੇਸਾਂ ਦੀ ਬੇਅਦਬੀ ਹੋ ਰਹੀ ਐ। ਪਰ ਕਿਸੇ ਨੂੰ ਇਹ ਨਹੀਂ ਪਤਾ ਕੀ ਇਹ ਲੜਾਈ ਦਾ ਅਸਲ ਕਾਰਨ ਕੀ ਐ। ਪਹਿਲਾਂ ਜ਼ਰਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖੋ ਫੇਰ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਕਿਵੇਂ ਪੱਤਰਕਾਰਾਂ ਨੇ ਮਿਲਕੇ ਇਸ ਮੁਨਸ਼ੀ ਦੀ ਕਾਨੂੰਨੀ ਧਰਨ ਟਿਕਾਣੇ ਕੀਤੀ ਤੇ ਇਸ ਪਿੱਛੇ ਕਾਰਨ ਕੀ ਐ।

Related posts

ਵੱਡੀ ਕਾਰਵਾਈ: ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਪੰਨੂ-ਨਿੱਜਰ ਦੀ ਜਾਇਦਾੲ ਹੋਵੇਗੀ ਕੁਕਰੀ

htvteam

ਛੱਤ ਤੇ ਚੜ ਕੇ ਮੁੰਡਿਆਂ ਨੂੰ ਜਨਾਨੀਆਂ ਦੇ ਮਾਰੀਆਂ ਇੱਟਾਂ ! ਵੱਡਾ ਖੁਲਾਸਾ ?

htvteam

ਵੈਦ ਜਗਦੀਪ ਸਿੰਘ ਦੇ ਦੇਸੀ ਫਾਰਮੂਲੇ ਕਰ ਦੇਣਗੇ ਰਾਤਾਂ ਰੰਗੀਨ

htvteam