Htv Punjabi
Punjab Video

ਸਰਕਾਰੀ ਮਾਸਟਰ ਨੇ ਮੈਡਮ ਨਾਲ ਸਕੂਲ ਅੰਦਰ ਚੜ੍ਹਾ’ਤਾ ਨਵਾਂ ਚੰਨ

ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਇਹ ਜਵਾਨ ਔਰਤ ਘਰਵਾਲੇ ਦੀਆਂ ਪੁੱਠੀਆਂ ਕਰਤੂਤਾਂ ਕਰਕੇ ਜ਼ੇਰੇ ਇਲਾਜ ਹੈ | ਅਸਲ ‘ਚ ਸੋਨਿਕ ਸ਼ਰਮਾ ਨਾਂ ਦੀ ਇਸ ਔਰਤ ਦਾ ਵਿਆਹ 13 ਸਾਲ ਪਹਿਲਾਂ ਸਰਕਾਰੀ ਅਧਿਆਪਕ ਅਸ਼ੀਸ਼ ਸਾਵਲ ਦੇ ਨਾਲ ਹੋਇਆ ਸੀ | ਇਹਨਾਂ ਦੇ ਦੋ ਬੱਚੇ ਵੀ ਨੇ | ਸੋਨਿਕ ਸ਼ਰਮਾ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਇੱਕੋ ਸਕੂਲ ‘ਚ ਪੜ੍ਹਾਉਣ ਵਾਲੀ ਮੈਡਮ ਦੇ ਨਾਲ ਅਸ਼ੀਸ਼ ਦੇ ਨਾਜਾਇਜ਼ ਸਬੰਧ ਬਣ ਗਏ | ਜਿਸ ਤੋਂ ਬਾਅਦ ਸੱਚਾਈ ਦਾ ਪਤਾ ਲੱਗਣ ਤੇ ਅਸ਼ੀਸ਼ ਨੇ ਸੋਨਿਕ ਨਾਲ ਜੋ ਕੁੱਝ ਕੀਤੈ ਸੁਣੋ ਸੋਨਿਕ ਦੀ ਹੀ ਜ਼ੁਬਾਨੀ |

Related posts

ਪਿੰਡ ‘ਚ ਜੁਰਮਾਨਾ ਲੈਣ ਆਏ ਬਿਜਲੀ ਵਾਲਿਆਂ ਨੂੰ ਕਿਸਾਨਾਂ ਨੇ ਬਣਾ ਲਿਆ ਬੰਦੀ

htvteam

ਇਸ ਪਿੰਡ ‘ਚ ਲੋਕਾਂ ਨੇ ਦੇਖਿਆ ਅਜੀਬ ਚਮਤਕਾਰ, ਪਾਣੀ ਦੀ ਟੈਂਕੀ ਦੇ ਪਾਈਪ ਚੋਂ 40 ਫੁਟ ਉੱਚਾ ਉਛਲਿਆ…

Htv Punjabi

ਸਰਪੰਚ ਨੇ ਫੜ੍ਹ ਲਈ ਪਿੰਡ ਦੀ ਕੁੜੀ, ਭੇਜੇ ਅ/ਸ਼/ਲੀਲ ਮੈਸੇਜ !

htvteam