Htv Punjabi
Punjab Video

ਟੌਰ ਬਣਾਉਣ ਲਈ ਨੌਜਵਾਨ ਨੇ ਵਿਆਹ ‘ਚ ਕਰ’ਤੀ ਗੰਦੀ ਕਰਤੂਤ

ਇੱਕ ਅਖਬਾਰ ‘ਚ ਛਪੀ ਖ਼ਬਰ ਦੇ ਮੁਤਾਬਿਕ ਇਹ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਸ਼ੇਖਾਂ ਬਜ਼ਾਰ ਦੇ ਇੱਕ ਬੂਟਾਂ ਦੇ ਵਪਾਰੀ ਨੇ ਇੱਕ ਵਿਆਹ ਪ੍ਰੋਗਰਾਮ ‘ਚ ਆਪਣੀ ਤੌਰ ਦਿਖਾਉਂਦੇ ਹੋਏ ਆਪਣੇ ਲਾਇਸੈਂਸੀ ਹਥਿਆਰ ਨਾਲ ਹਵਾ ‘ਚ ਕਈ ਫਾਇਰ ਕੀਤੇ ਅਤੇ ਵੀਡੀਓ ਬਣਾ ਆਪਣੀ ਸੋਸ਼ਲ ਮੀਡਿਆ ਆਈਡੀ ‘ਤੇ ਅਪਲੋਡ ਕਰ ਦਿੱਤੀ | ਹਾਲਾਂਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ | ਇਸ ਵੀ ਪਤਾ ਲੱਗਾ ਹੈ ਕਿ ਜਦ ਵੀਡੀਓ ਵਾਇਰਲ ਹੋਈ ਤਾਂ ਉਸ ਕਾਰੋਬਾਰੀ ਨੇ ਵੀਡੀਓ ਡਿਲੀਟ ਕਰ ਆਪਣੀ ਆਈਡੀ ਨੂੰ ਲਾਕ ਕਰ ਦਿੱਤਾ | ਪਰ ਇਸ ਦੌਰਾਨ ਕਿਸੇ ਸ਼ਖ਼ਸ ਵੱਲੋਂ ਇਸ ਦੀ ਸਕ੍ਰੀਨ ਰਿਕਾਰਡਿੰਗ ਕਰਕੇ ਵਾਇਰਲ ਕਰ ਦਿੱਤਾ |

Related posts

ਆਹ ਪਹਾੜ੍ਹੀ ਵੈਦ ਤੁਹਾਨੂੰ ਨਹੀਂ ਹੋਣ ਦੇਵੇਗਾ ਕਦੇ ਬਿਮਾਰ

htvteam

2 ਭਰਾਵਾਂ ਦੀ ਮੌ3 ਮਾਮਲੇ ‘ਚ ਵੱਡਾ ਐਲਾਨ

htvteam

ਹਸਪਤਾਲ ਦੇ ਕਮਰੇ ‘ਚ ਲੇਡੀ ਡਾਕਟਰ ਕਰ ਰਹੀ ਸੀ ਗਲਤ ਕੰਮ

htvteam