Htv Punjabi
Punjab Video

ਪੇਕੇ ਘਰ ਆਈ ਭੈਣ ਨਾਲ ਕਲਯੁਗੀ ਭਰਾ ਟੱਪ ਗਿਆ ਸਾਰੀਆਂ ਹੱਦਾਂ

ਮਾਮਲਾ ਹੈ ਜ਼ਿਲ੍ਹਾ ਫਾਜ਼ਿਲਕਾ ਦਾ, ਜਿੱਥੇ ਪਿੰਡ ਓਝਾ ਵਾਲੀ ਤੋਂ 32 ਸਾਲ ਦੀ ਪ੍ਰਵੀਨ ਕੌਰ ਆਪਣੇ ਘਰਵਾਲੇ ਅਤੇ ਦੋ ਬੱਚਿਆਂ ਨਾਲ ਚੰਡੀਗੜ੍ਹ ਰਹਿੰਦੀ ਸੀ | ਜਿੱਥੇ ਉਹ ਬਤੌਰ ਪ੍ਰਾਈਵੇਟ ਟੀਚਰ ਡਿਊਟੀ ਕਰ ਰਹੀ ਸੀ | ਉਹ ਕਦੇ ਕਦਾਈਂ ਬੱਚਿਆਂ ਨੂੰ ਛੁੱਟੀਆਂ ਪੈਣ ਤੇ ਆਪਣੇ ਪੇਕੇ ਆਉਂਦੀ | ਕੁੱਝ ਦਿਨ ਪਹਿਲਾਂ ਵੀ ਉਹ ਗਰਮੀਆਂ ਦੀਆਂ ਛੁੱਟੀਆਂ ਕਰਕੇ ਆਪਣੇ ਬੱਚਿਆਂ ਦੇ ਨਾਲ ਇਸ ਪਿੰਡ ਮਾਂ ਬਾਪ ਤੇ ਭਰਾਵਾਂ ਨੂੰ ਮਿਲਣ ਆਈ ਹੋਈ ਸੀ |
ਪ੍ਰਵੀਨ ਦੇ ਭਰਾਵਾਂ ‘ਚ ਜ਼ਮੀਨ ਦੀ ਵੰਡ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ | ਫਿਰ ਬੀਤੇ ਦਿਨ ਗੁੱਸੇ ‘ਚ ਆਏ ਉਸਦੇ ਕਲਯੁਗੀ ਭਰਾ ਨੇ ਉਸ ਨਾਲ ਜੋ ਕੁੱਝ ਕੀਤਾ ਉਸ ਕਰਕੇ ਪੂਰਾ ਪਿੰਡ ਉਸ ਲਾਹਨਤੀ ਤੇ ਥੂਹ ਥੂਹ ਕਰ ਰਿਹਾ ਹੈ ਅਤੇ ਪਿਤਾ ਰੋ ਰੋ ਸਖ਼ਤ ਸਜ਼ਾ ਦੀ ਮੰਗ |

Related posts

ਪੰਜਾਬ ਚ ਗਰਜ ਤੂਫਾਨ ਦਾ ਅਲਰਟ ਜਾਰੀ ?

htvteam

ਗਲੀ ਚ ਬਣਿਆ ਅਜਿਹਾ ਸੀਨ ਕੁੱਛੜ ਨਿਆਣੇ ਚੁੱਕ ਭੱਜੀਆਂ ਜਨਾਨੀਆਂ !

htvteam

ਡੀਜੀਪੀ ਗੌਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਮਿਲੇ

htvteam