Punjab Videoਦੇਖੋ ਕਿਵੇਂ ਰੱਜਕੇ ਥਾਣੇਦਾਰ ਦਾ ਨਿਕਲਿਆ ਜਲੂਸ, ਵੀਡੀਓ ਵਾਇਰਲ by htvteamJuly 21, 20220741 Share0 ਅਸਲ ‘ਚ ਸ਼ਰਾਬ ਪੀਕੇ ਗੱਡੀ ਚਲਾ ਰਹੇ ਇਸ ਅਮਰਜੀਤ ਸਿੰਘ ਨਾਮਕ ਥਾਣੇਦਾਰ ਨੇ ਰਾਹ ‘ਚ ਕਈ ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ ਤੇ ਆਪਣੀ ਗੱਡੀ ਸਮੇਤ ਹੋਰਨਾਂ ਗੱਡੀਆਂ ਦਾ ਨੁਕਸਾਨ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਇਸਨੂੰ ਮੌਕੇ ਉੱਤੇ ਫੜਕੇ ਪੂਰਾ ਜਲੂਸ ਕੱਢਿਆ ਤੇ ਥਾਣੇ ਦੇ ਦਿੱਤਾ।