Htv Punjabi
Punjab Video

ਰੇਹੜੀ ‘ਤੇ ਸਬਜ਼ੀ ਵਾਂਗੂ ਮੁੰਡੇ ਲਈ ਫਿਰਦੇ ਸੀ ਲਾਸ਼; ਦੇਖੋ ਵੀਡੀਓ

ਮਾਮਲਾ ਫ਼ਿਰੋਜ਼ਪੁਰ ਦੇ ਮੋਰੀ ਗੇਟ ਇਲਾਕੇ ਦਾ ਹੈ | ਜਿੱਥੇ ਦਾ ਰਹਿਣ ਵਾਲਾ 21 ਸਾਲ ਦਾ ਦਾਨਿਸ਼ ਸ਼ਰਮਾ ਨਸ਼ੇ ਦਾ ਸ਼ਿਕਾਰ ਹੋ ਗਿਆ, ਜਿਸ ਕਰਕੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਗੰਗਾਨਗਰ ਕੋਲ ਮਟੀਲੀ ਸ਼ਹਿਰ ਦੇ ਇੱਕ ਨਸ਼ਾ ਛੁਡਾਊ ਕੇਂਰ ਵਿਖੇ ਕੁੱਝ ਮਹੀਨੇ ਪਹਿਲਾਂ ਭਰਤੀ ਕਰਵਾ ਦਿੱਤਾ | ਬੀਤੀ ਰਾਤ ਦਾਨਿਸ਼ ਦਾ ਫੋਨ ਆਉਂਦਾ ਹੈ | ਉਸਤੋਂ ਬਾਅਦ ਇਸਨਾਲ ਜੋ ਕੁੱਝ ਹੁੰਦਾ ਹੈ ਭਿਆਨਕ ਦਾਸਤਾਨ ਸੁਣੋ ਇਸਦੇ ਪਰਿਵਾਰ ਦੀ ਹੀ ਜ਼ੁਬਾਨੀ |

Related posts

ਆਹ ਦੇਖਲੋ ਮੁੰਡਾ ਕੀ ਕਰ ਰਿਹਾ ?

htvteam

ਸਰਸੇ ਵਾਲੇ ਦੀ ਪੈਰੋਲ ਤੇ ਸਿੱਖ ਕੌਮ ਦਾ ਵੱਧ ਗਿਆ ਪਾਰਾ

htvteam

ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਕਿਸਾਨ ਜਥੇਬੰਦੀਆਂ ਨੇ ਕੱਸ ਲਈ ਕਮਰ

htvteam