Htv Punjabi
Punjab Video

ਰੱਬ ਕੋਲੋਂ ਮੰਗ ਮੰਗ ਕੇ ਪੁੱਤ ਲੈਣ ਵਾਲਿਓ; ਦੇਖੋ ਵੀਡੀਓ

ਇਹ ਤਸਵੀਰ ਓਸੇ ਹੀ ਬਦਨਸੀਬ ਪਿਓ ਦੀ ਹੈ ਜਿਸਨੇ ਆਪਣੇ ਇਕੱਲੇ ਕਾਰੇ ਪੁੱਤ ਨੂੰ ਬੜੀਆਂ ਹੀ ਦੁਆਵਾਂ ਕਰ ਕਰ ਮੰਗਿਆ ਸੀ | ਪਰ ਉਸ ਬੇਕਦਰੇ ਨਸ਼ੇੜੀ ਪੁੱਤ ਨੇ ਆਪਣੇ ਪਿਓ ਨਾਲ ਕਿਸੇ ਜਨਮ ਦਾ ਅਜਿਹਾ ਬਦਲਾ ਲਿਆ ਕਿ ਸਾਥੀਆਂ ਨਾਲ ਮਿਲ ਕੇ ਸੜਕ ‘ਤੇ ਹੀ ਰੌਂਗਟੇ ਖੜ੍ਹੇ ਕਰਨ ਵਾਲਾ ਕਾਰਾ ਕਰ ਦਿੱਤਾ | ਮਾਮਲਾ ਮੋਗਾ ਦਾ ਹੈ, ਜਿੱਥੇ 28 ਜੁਲਾਈ ਨੂੰ ਇੱਕ ਨਿਜੀ ਸਕੂਲ ਦੇ ਪੀਟੀ ਮਾਸਟਰ ਅਤੇ ਸਾਬਕਾ ਫੌਜੀ ਬੂਟਾ ਸਿੰਘ ਦਾ ਭੇਦ ਭਰੇ ਹਾਲਾਤਾਂ ‘ਚ ਕਤਲ ਹੋ ਗਿਆ ਸੀ | ਜਿਸਨੂੰ 72 ਘੰਟਿਆਂ ‘ਚ ਹਾਲ ਕਰਦੇ ਹੋਏ ਐਸਐਸਪੀ ਨੇ ਜੋ ਖੁਲਾਸੇ ਕੀਤੇ ਨੇ ਉਹ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਨੇ |

Related posts

ਜਲੰਧਰ ”ਚ ਵੱਡੀ ਘ/ਟ/ਨਾ: ਕੁ/ੜੀ ਨਾਲ ਜ਼/ਬ/ਰ-ਜ/ਨਾ/ਹ ਤੋਂ ਬਾਅਦ ਕ/ਤ/ ਲ, ਬਾਥ/ਰੂਮ ਚੋਂ ਮਿਲੀ ਲਾ/ਸ਼

htvteam

ਸਕੂਲ ਚ ਅਧਿਆਪਕਾਂ ਦੇ ਸਾਹਮਣੇ ਬੱਚਾ ਹੋਇਆ ਗਾਇਬ

htvteam

ਕੁੜੀ ਕਹਿੰਦੀ ਤੂੰ ਸਾਨੂੰ ਜਾਣਦਾ ਨਹੀਂ ?

htvteam