Htv Punjabi
Punjab Video

ਦੇਖੋ ਗੁਰੂ ਘਰ ‘ਚ 20 ਸਾਲ ਦੀ ਕੁੜੀ ਨਾਲ ਕੀ ਕੀਤਾ; ਦੇਖੋ ਵੀਡੀਓ

ਮਾਮਲਾ ਜਲੰਧਰ ਦੇ ਕਾਲਾ ਬਕਰਾ ਕਸਬੇ ਦਾ ਹੈ, ਜਿੱਥੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ‘ਤੇ ਦੋਸ਼ ਲੱਗਾ ਹੈ ਕਿ ਉਹ ਮੱਥਾ ਟੇਕਣ ਆਉਣ ਵਾਲਿਆਂ ਬੱਚੀਆਂ ‘ਤੇ ਮੈਲੀ ਨਜ਼ਰ ਰੱਖਦਾ ਸੀ, ਏਨਾ ਹੀ ਨਹੀਂ ਇਸਨੇ ਗੁਰੂ ਘਰ ਧਰਸ਼ਾਂ ਕਰਨ ਆਈ ਇੱਕ 20 ਸਾਲ ਦੀ ਜਵਾਨ ਕੁੜੀ ਦੀ ਪੱਤ ਖ਼ਰਾਬ ਕਰ ਕੇ ਰੱਖ ਦਿੱਤੀ | ਜਿਸਦਾ ਪਤਾ ਲੱਗਣ ‘ਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਹਨਾਂ ਨਿਹੰਗ ਸਿੰਘਾਂ ਅੱਗੇ ਬੇਨਤੀ ਕੀਤੀ | ਫੇਰ ਕੀ ਸੀ ਉਹਨਾਂ ਜੋ ਕੁੱਝ ਕੀਤਾ ਤੁਹਾਡੇ ਸਾਹਮਣੇ ਹੈ |

Related posts

ਅਸਮਾਨ ਵਿਚ ਨਜ਼ਰ ਆਈ ਹੈਰਾਨ ਕਰਨ ਵਾਲੀ ਚੀਜ਼ ਵਿਗਿਆਨੀਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

ਘਰਵਾਲੇ ਨੇ ਮਜ਼ਾਕ-ਮਜ਼ਾਕ ‘ਚ ਘਰਵਾਲੀ ਦੀ ਧੁੰਨੀ ‘ਚ ਪਾਤਾ ਤੇਲ

htvteam

ਆਹ ਸ਼ਹਿਰ ‘ਚ ਵੜ੍ਹਨ ਤੋਂ ਪਹਿਲਾਂ ਦੇਖੋ ਵੀਡੀਓ

htvteam