Htv Punjabi
Punjab Video

ਘਰਵਾਲਾ ਸੀ ਵਿਦੇਸ਼, ਪਿੱਛੋਂ ਸਹੁਰਾ ਨੂੰਹ ਨੂੰ ਕਰਦਾ ਸੀ ਤੰਗ; ਦੇਖੋ ਵੀਡੀਓ

ਇਹ ਤਸਵੀਰ ਤਸਵੀਰ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ‘ਚ ਵਿਆਹੀ ਅਮਨਦੀਪ ਦੀਪ ਕੌਰ ਨਾਂ ਦੀ ਓਸੇ ਕੁੜੀ ਦੀ ਹੈ, ਜਿਸਦੇ ਘਰਵਾਲੇ ਦੇ ਵਿਦੇਸ਼ ਜਾਣ ਤੋਂ ਬਾਅਦ ਉਸਦਾ ਸਹੁਰਾ ਅਕਸਰ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ | ਪਰ ਕੁੱਝ ਦਿਨ ਪਹਿਲਾਂ ਇਸ ਕੁੜੀ ਨਾਲ ਸਾਰੀਆਂ ਹੱਦਾਂ ਟੱਪ ਉਹ ਜੋ ਕੁੱਝ ਕਰ ਗਿਆ, ਕੁੜੀ ਦੀ ਭੇਦ ਭਰੇ ਹਾਲਾਤਾਂ ‘ਚ ਹਸਪਤਾਲ ਮੌਤ ਹੋ ਜਾਂਦੀ ਹੈ | ਜਿਸਦਾ ਸਾਰਾ ਦੋਸ਼ ਕੁੜੀ ਦੇ ਸਹੁਰੇ ‘ਤੇ ਲਗਾ ਉਸਦੇ ਪੇਕਿਆਂ ਨੇ 306 ਦਾ ਪਰਚਾ ਦਰਜ਼ ਕਰ ਦਿੱਤਾ | ਪਰ ਪਰਚਾ ਦਰਜ਼ ਕਰਵਾਉਣ ਤੋਂ ਬਾਅਦ ਅੱਗੇ ਜੋ ਕੁੱਝ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ |

Related posts

ਆਹ ਦੇਖੋ ਮੁਲਾਜ਼ਮਾਂ ਦੇ ਕੰਮ

htvteam

ਲੁੱਚੀ ਜਨਾਨੀ ਨੇ ਸਾਬਕਾ ਫੋਜੀ ਨੂੰ ਬੁਲਾਇਆ ਘਰ, ਫੇਰ ਬਣਾਇਆ ਨੀਲੀਆਂ ਫਿਲਮਾਂ ਵਾਲਾ ਸੀਨ

htvteam

ਵੋਟਾਂ ਦੀ ਖ਼ਾਤਿਰ ਐਮਐਲਏ ਸਾਬ ਕਰ ਗਏ ਪਰਿਵਾਰ ਨਾਲ ਕੋਝਾ ਮਜ਼ਾਕ

htvteam