Htv Punjabi
Punjab Video

ਥਾਣੇ ਪਿੱਛੋਂ ਆ ਰਹੀਆਂ ਜੰਗਲੀ ਅਵਾਜ਼ਾਂ ਨੇ ਕਰਵਾ ‘ਤੇ ਕੰਨ ਖੜ੍ਹੇ

ਥਾਣਾ ਸਿਟੀ ਦੀ ਦਿੱਲੀ ਗੇਟ ਵਾਲੇ ਪਾਸੇ ਵਾਲੀ ਕੰਧ ਵਿੱਚ ਬਣੇ ਇਕ ਆਲੇ ‘ਚੋਂ ਅਣਜਾਣ ਭਾਸ਼ਾ ‘ਚ ਉੱਚੀ ਉੱਚੀ ਅਵਾਜ਼ਾਂ ਆ ਰਹੀਆਂ ਸਨ | ਜਿਸਨੂੰ ਸੁਣ ਅਤੇ ਸੀਨ ਦੇਖ ਪੁਲਿਸ ਦੇ ਹੱਥ ਪੈਰ ਫੁੱਲ ਗਏ | ਕੰਧ ਦੇ ਆਲੇ ‘ਚ ਇੱਕ ਟੇਪ ਰਿਕਾਰਡਰ ਵੱਜ ਰਿਹਾ ਸੀ | ਲਗੇ ਚੰਗੇ ਕੋਈ ਨਾ ਹੋਣ ਕਾਰਨ ਪੁਲਿਸ ਨੇ ਸ਼ੱਕੀ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਕਾਹਲੀ ਵਿੱਚ ਰੇਤਾ ਦੀਆਂ ਬੋਰੀਆਂ ਦਾ ਇੰਤਜ਼ਾਮ ਕਰਨ ਮਗਰੋਂ ਬੰਬ ਸਕੁਐਡ ਨੂੰ ਖਬਰ ਕਰ ਦਿੱਤੀ । ਇੱਥੇ ਪੁਲੀਸ ਮੁਲਾਜ਼ਮਾਂ ਦੇ ਪੱਖ ਤੋਂ ਵੱਡੀ ਲਾਪ੍ਰਵਾਹੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬੰਬ ਸਕੁਐਡ ਦੇ ਆਉਣ ਤੋਂ ਪਹਿਲੋਂ ਹੀ ਕੁੱਝ ਮੁਲਾਜ਼ਮਾਂ ਵੱਲੋਂ ਇੱਟਾਂ ਮਾਰ ਕੇ ਉਹ ਟੇਪ ਰਿਕਾਰਡਰ ਤੋੜ ਦਿੱਤਾ ਗਿਆ।

Related posts

ਜਿਨ੍ਹਾਂ ਨੇ ਮੁਲਾਜ਼ਮ ਨਹੀਂ ਬਖਸ਼ੇ, ਭਲਾ ਉਹ ਲੋਕਾਂ ਦਾ ਕੀ ਹਾਲ ਕਰਨਗੇ ?

htvteam

ਅੱਖਾਂ ਦੀ ਰੌਸ਼ਨੀ 20 ਮਿੰਟ ‘ਚ ਲਿਆਓ ਵਾਪਿਸ; ਐਨਕਾਂ ਉਤਾਰਕੇ ਡਾਕਟਰ ਵੱਧਾ ਦਿੰਦੈ 4 ਗੁਣਾਂ ਨਜ਼ਰ; ਦੇਖੋ ਵੀਡੀਓ

htvteam

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam