Htv Punjabi
Punjab Video

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

ਫਿਰੋਜ਼ਪੁਰ : – ਮਾਮਲਾ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਦੇ ਥਾਣੇ ਦਾ ਹੈ , ਜਿਸ ਵਿੱਚ ਪਰਚੇ ਵਿਚੋਂ ਇੱਕ ਗੱਡੀ ਕੱਢਣ ਲਈ ਥਾਣੇ ਦਾ ਏਐਸਆਈ ਬਲਵਿੰਦਰ ਸਿੰਘ ਬੇਖੌਫ਼ ਹੋ ਸਰੇਆਮ ਰਿਸ਼ਵਤ ਦੇ ਹਰੇ ਹਰੇ ਨੋਟ ਫੜਦਾ ਨਜ਼ਰ ਆ ਰਿਹਾ ਹੈ। ਦੇਖੋ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਪੂਰੀ ਵੀਡੀਓ ਜਿਸ ਨੂੰ ਦੇਖ ਕੇ ਹੀ ਤੁਹਾਨੂੰ ਕਾਫੀ ਕੁੱਝ ਸਮਝ ਆ ਜਾਵੇਗਾ |

Related posts

ਇੱਕ ਪਿਤਾ ਵੱਲੋਂ ਹਾਈਕੋਰਟ ‘ਚ ਪਾਈ ਪਟੀਸ਼ਨ ਨੇ ਸਾਰਿਆਂ ਨੂੰ ਕੀਤਾ ਹੈਰਾਨ, ਦੇਖੋ ਕੀ ਕੀ ਮੰਗ ਲਿਆ ਇੱਕ ਬਾਪ ਨੇ!

Htv Punjabi

ਰੱਬ ਦੇ ਰੰਗ ਕੁੜੀ ਨੂੰ ਬਣਾਤਾ ਮੁੰਡਾ, ਮੂੰਹ ‘ਤੇ ਦਾੜ੍ਹਾ ਪ੍ਰਕਾਸ਼

Htv Punjabi

ਅਫਸਰ ਸ਼ਰਾਬੀਆਂ ਨੂੰ ਦੱਸ ਰਿਹਾ ਸੀ ਦਾਰੂ ਵਾਲੇ ਟਿਕਾਣੇ, ਉਪਰੋਂ ਝੱਟ-ਪੱਟ ਪਹੁੰਚੇ ਪੱਤਰਕਾਰਾਂ ਨੇ ਖੋਲ੍ਹੇ ਕੈਮਰੇ

htvteam

Leave a Comment