Htv Punjabi
Punjab Video

ਚੋਰੀ ਚੋਰੀ ਘਰ ‘ਚ ਹੀ ਲਗਾ ਰਹੇ ਸਨ ਨੋਟਾਂ ਦੇ ਅੰਬਾਰ; ਦੇਖੋ ਵੀਡੀਓ

ਸੰਗਰੂਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ 3 ਦੋਸ਼ੀ ਜੋ ਜਾਅਲੀ ਨੋਟ ਛਾਪਦੇ ਸਨ ਤੇ ਫੇਰ ਛਾਪੇ ਗਏ ਜਾਅਲੀ ਨੋਟਾਂ ਨੂੰ ਚਲਾਉਣ ਦੇ ਲਈ ਜੋ ਕੰਮ ਕਰਦੇ ਪੁਲਿਸ ਵੀ ਉਸਨੂੰ ਜਾਣ ਕੇ ਹੈਰਾਨ ਹੋ ਰਹੀ ਹੈ | ਇਹਨਾਂ ਕੋਲੋਂ ਅਜਿਹਾ ਸਮਾਨ ਬਰਾਮਦ ਹੋਇਆ ਹੈ ਕਿ ਜੇ ਪੁਲਿਸ ਵੇਲੇ ਸਿਰ ਇਹਨਾਂ ਨੂੰ ਨਾ ਫੜਦੀ ਤਾਂ ਇਹਨਾਂ ਹੋਰ ਵੀ ਨੁਕਸਾਨ ਕਰਨਾ ਸੀ |

Related posts

ਇੱਟਾਂ ਦੇ ਭੱਠੇ ਉੱਤੋਂ ਪੱਤਰਕਾਰ ਨੂੰ ਲੱਭਿਆ ਹੀਰਾ ਲਾਈਵ

htvteam

ਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰਾਂ ‘ਤੇ ਬਲਾਤਕਾਰ ਦੇ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

htvteam

ਯੂਕੇ, ਕੈਨੇਡਾ ਵਿੱਚ ਪੰਜਾਬੀ ਸੰਸਦ ਮੈਂਬਰਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਸ਼ਲਾਘਾ

htvteam

Leave a Comment