Htv Punjabi
Punjab Video

ਬੱਸ ‘ਚ ਖੜ੍ਹੀਆਂ ਕੁੜੀਆਂ ਨੂੰ ਦੇਖ ਚਾਂਬਲਿਆ ਕਾਲਾ ਜਿਹਾ ਮੁੰਡਾ

ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਭਿੱਖੀਵਿੰਡ ਦਾ ਹੈ, ਜਿੱਥੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਕੂਲ ‘ਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ | ਮੁੰਡੇ ਨੇ ਆਪਣੇ ਸਾਥੀਆਂ ਨਾਲ ਮਿਲ ਭਰੀ ਕਲਾਸ ‘ਚ ਮੈਡਮ ਸਾਹਮਣੇ ਜੋ ਸ਼ਰਮਾਂ ਲਾਹੀਆਂ ਉਸ ਕਰਕੇ ਸਕੂਲ ਪ੍ਰਿੰਸੀਪਲ ਨੂੰ 4 ਵਿਦਿਆਰਥੀਆਂ ਦੇ ਖ਼ਿਲਾਫ਼ ਥਾਣੇ ਸ਼ਿਕਾਇਤ ਦੇਣੀ ਪਈ ਹੈ |

Related posts

ਪੰਜਾਬ ਚ ਮੁੜ ਬਣੇ ਹੜ ਵਰਗੇ ਹਾਲਾਤ! ਸਤਲੁਜ ਦਰਿਆ ਦਾ ਟੁੱਟਿਆ ਬੰਨ

htvteam

ਢੱਡਰੀਆਂ ਵਾਲੇ ਦਾ ਅੰਮ੍ਰਿਤਪਾਲ ‘ਤੇ ਤਿੱਖਾ ਨਿਸ਼ਾਨਾ, ਪੜ੍ਹੋ ਕੀ ਕਿਹਾ ?

htvteam

ਅਬਹੋਰ ਦੇ ਲੀਡਰ ਨੂੰ ਪੰਜਾਬ ‘ਚ ਮਿਲੀ ਵੱਡੀ ਜਿੰਮੇਵਾਰੀ

htvteam

Leave a Comment