Htv Punjabi
Punjab Video

ਮੁਰਗੀਆਂ ਪਾਲਕੇ ਦੇਖੋ ਕਿਵੇਂ ਬੰਦੇ ਨੇ ਧੀ ਬਣਾਤੀ ਜੱਜ

ਇਹ ਉਹੀ ਮਿਹਨਤਕਸ਼ ਪਿਓ ਐ ਜਿਸ ਨੇ ਮੁਰਗੇ-ਮੁਰਗੀਆਂ ਪਾਲਕੇ ਆਪਣੀ ਧੀ ਨੂੰ ਜੱਜ ਬਣਾ ਦਿੱਤਾ। ਅਸਲ ‘ਚ ਮਿਹਨਤੀ ਪਿਓ ਅੱਗੇ ਕੁੜੀ ਨੇ ਜੱਜ ਬਣਨ ਦੀ ਇੱਛਾ ਪ੍ਰਗਟਾਈ ਤਾਂ ਪਿਓ ਨੇ ਵੀ ਹਾਮੀ ਭਰ ਦਿੱਤੀ ਤੇ ਦਿਨ ਰਾਤ ਇਕ ਕਰਕੇ ਆਪਣੀ ਨੇਕ ਕਮਾਈ ‘ਚੋਂ ਆਪਣੀ ਧੀ ਦੇ ਜੱਜ ਬਣਨ ਉੱਤੇ ਖਰਚਾ ਕੀਤਾ ਤੇ ਹੁਣ ਦੀਪਾਲੀ ਨੇ ਹਰਿਆਣਾ ਜੁਡੀਸ਼ਲ ਸਰਵਿਸਜ਼ ਦੀ ਪ੍ਰੀਖਿਆ ‘ਚੋਂ ਪੂਰੇ ਭਾਰਤ ‘ਚੋਂ 4 ਸਥਾਨ ਹਾਸਿਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਸਗੋਂ ਪੰਜਾਬ ਦੇ ਨਾਲ ਨਾਲ ਆਪਣੇ ਸ਼ਹਿਰ ਬਰਨਾਲਾ ਦਾ ਵੀ ਨਾਂ ਰੌਸ਼ਨ ਕੀਤਾ ਐ। ਸੁਣੋ ਹੁਣ ਆਉਣ ਵਾਲੇ ਦਿਨਾਂ ‘ਚ ਲੋਕਾਂ ਦੇ ਫੈਸਲੇ ਕਰਨ ਵਾਲੀ ਦੀਪਾਲੀ ਦੇ ਮੂੰਹੋਂ ਕਿਵੇਂ ਉਹ ਜੱਜ ਬਣਨ ਜਾ ਰਹੀ ਐ।

Related posts

ਨੌਂ ਸਾਲ ਦੀ ਬੱਚੀ ਸੁੱਤੀ ਸੀ ਮਾਪਿਆਂ ਦੇ ਨਾਲ, ਅੱਧੀ ਰਾਤ ਨੂੰ ਵਰਤਿਆ ਅਜਿਹਾ ਭਾਣਾ, ਬੱਚੀ ਦੇਖ ਨਿਕਲੀਆਂ ਸਾਰਿਆਂ ਦੀਆਂ ਚੀਕਾਂ

Htv Punjabi

ਤੇਜ਼ ਰਫਤਾਰ ਤੁਫਾਨ ਮਚਾ ਸਕਦਾ ਤਰਥੱਲੀ ਪੱਟੂ ਖੰਬੇ, ਉਡਾ ਸਕਦਾ ਘਰਾਂ ਦੀਆਂ ਛੱਤਾਂ ਅਲਰਟ ਜਾਰੀ

htvteam

ਈ-ਰਿਕਸ਼ਾ ਚਲਾਕੇ ਜਨਾਨੀ ਨੇ ਬਦਲੇ ਪਰਿਵਾਰ ਦੇ ਦਿਨ

htvteam

Leave a Comment