Htv Punjabi
Punjab Video

ਆਹ ਦੇਖੋ ਥਾਣੇਦਾਰ ਨੇ ਕੀ ਕਰਤਾ, ਸਾਰਾ ਕੁਝ ਕੈਮਰੇ ‘ਚ ਕੈਦ; ਦੇਖੋ ਵੀਡੀਓ

ਅੰਮ੍ਰਿਤਸਰ : – ਤਸਵੀਰਾਂ ਅੰਮ੍ਰਿਤਸਰ ਦੀ ਲਿਬਰਟੀ ਮਾਰਕਿਟ ਦੀਆਂ ਨੇ…ਜਿੱਥੇ ਇਹ ਪੁਲਿਸ ਮੁਲਾਜ਼ਮ ਕੁਝ ਸੈਕਿੰਟਾਂ ਬਾਅਦ ਅਜਿਹਾ ਕਾਂਡ ਕਰਨ ਵਾਲਾ ਐ ਕਿ ਨੇੜੇ ਖੜੇ ਲੋਕਾਂ ਦੇ ਹੋਸ਼ ਉੱਡਣ ਵਾਲੇ ਨੇ ਅਤੇ ਜੋ ਇਹ ਲੋਕ ਤੁਹਾਨੂੰ ਖੜੇ ਦਿਖਾਈ ਦੇ ਰਹੇ ਨੇ ਕਿਸੇ ਇਕ ਨੂੰ ਇੱਥੇ ਗੋਲੀ ਲੱਗਣ ਵਾਲੀ ਐ। ਦੁਕਾਨਦਾਰਾਂ ਮੁਤਾਬਿਕ ਪੁਲਿਸ ਮੁਲਾਜ਼ਮ ਨੇ ਆਪਣਾ ਪੁਲਿਸੀਆ ਰੋਅਬ ਦਿਖਾਉਣ ਲਈ ਅਤੇ ਆਪਣੇ ਜਵਾਕ ਸਾਹਮਣੇ ਵਰਦੀ ਦੀ ਤਾਕਤ ਦਿਖਾਉਣ ਲਈ ਆਪਣੀ ਪਿਸਤੌਲ ਕੱਢ ਲਈ ਤੇ ਕਾਉਂਟਰ ਉੱਤੇ ਰੱਖ ਦਿੱਤੀ। ਜਿਸ ਤੋਂ ਬਾਅਦ ਨੇੜੇ ਖੜ੍ਹਾ ਇਹ ਨੌਜਵਾਨ ਪੁਲਿਸ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਐ ਕੀ ਆਪਣੀ ਪਿਸਤੌਲ ਨੂੰ ਅੰਦਰ ਹੀ ਰੱਖੋ। ਪਰ ਪੁਲਿਸ ਵਾਲਾ ਨਹੀਂ ਮੰਨਦਾ ਤੇ ਮੌਕੇ ਉੱਤੇ ਹੀ ਪਿਸਤੌਲ ਦੀ ਨਲੀ ਪਹਿਲਾਂ ਇਸ ਸ਼ਖਸ ਵੱਲ ਕਰ ਦਿੰਦਾ ਐ ਤੇ ਫੇਰ ਜਦੋਂ ਉਹ ਡਰ ਜਾਂਦਾ ਤਾਂ ਨਲੀ ਦੂਜੇ ਪਾਸੇ ਨੂੰ ਕਰ ਦਿੰਦਾ ਐ।

Related posts

ਕਿਹੜੀ ਗੋਲੀ ਬਿਨ੍ਹਾਂ ਸਾਇਡ ਇਫੈਕਟ ਤੋਂ ਤਾਕਤ ਦਿੰਦੀ ਹੈ ?

htvteam

ਬੈਂਕ ਦੇ ਪਿੱਛੇ ਦੀ ਕੰਧ ਤੋੜ ਕੇ ਬੈਂਕ ‘ਚ ਵੜ੍ਹੇ ਚੋਰ, ਪਰ ਸਟਰਾਂਗ ਰੂਮ ਤੱਕ ਨਹੀਂ ਪਹੁੰਚ ਸਕੇ

Htv Punjabi

ਮੱਝਾਂ ਨਾਲ ਮੁੰਡਿਆਂ ਦੀ ਕਰਤੂਤ CCTV ਚ ਰਿਕਾਰਡ

htvteam

Leave a Comment