Htv Punjabi
Punjab Video

ਜੀਜਾ ਸਾਲੀ ਨੂੰ ਮੇਲਾ ਦੇਖਣ ਜਾਣਾ ਦੇਖੋ ਕਿਵੇਂ ਪਿਆ ਮਹਿੰਗਾ

ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਚਮਿਆਰੀ ਨੇੜੇ ਦਾ ਹੈ, ਜਿੱਥੇ ਹਰਜਿੰਦਰ ਸਿੰਘ ਹੈਪੀ ਨਾਂ ਦਾ ਨੌਜਵਾਨ ਆਪਣੀ ਸਾਲੀ ਨੇਹਾ ਤੇ ਘਰਵਾਲੀ ਕਾਜਲ ਸਣੇ ਇੱਕ ਰਿਸ਼ਤੇਦਾਰ ਮੁੰਡੇ ਹਰਜਿੰਦਰ ਸਿੰਘ ਨੂੰ ਨਾਲ ਲੈ ਦੇਰ ਰਾਤ ਪਿੰਡ ਤਲਵੰਡੀ ਨਾਹਰ ਵਿਖੇ ਮੇਲਾ ਦੇਖਣ ਜਾ ਰਿਹਾ ਸੀ | ਕਿ ਅਚਾਨਕ ਜੋ ਕੁੱਝ ਹੋਇਆ ਉਹ ਕੰਬ ਕੇ ਰੱਖ ਦੇਣ ਵਾਲਾ ਸੀ |

Related posts

ਆਹ ਮੁੰਡੇ ਬੈਗ ‘ਚ ਪਾਈ ਫਿਰਦੇ ਸੀ ਚਮਕੀਲਾ ਸਮਾਨ ਸ਼ਰੇਆਮ ਘੁੰਮ ਰਹੇ ਸੀ

htvteam

ਗ਼ਲਤੀਆਂ ਦੀ ਸਜ਼ਾ ਲੈਣ ਪਹੁੰਚੇ ਬਾਦਲ ਨਾਲ ਵਾਪਰਿਆ ਹਾਦਸਾ

htvteam

ਹੁਣੇ-ਹੁਣੇ ਆਹ ਸ਼ਹਿਰ ਚ ਚੱਲੀਆਂ ਠਾ–ਹ-ਠਾ–ਹ-ਠਾ-ਹ

htvteam

Leave a Comment