Htv Punjabi
Punjab Video

ਬੱਚੇ ਦੇ ਸਾਹਮਣੇ ਹੀ ਪਿਓ ਨਾਲ ਗ਼ਲੀ ‘ਚ ਕੀਤੀ ਨਾਜਾਇਜ਼; ਦੇਖੋ ਵੀਡੀਓ

ਮਾਮਲਾ ਲੁਧਿਆਣਾ ਦੇ ਕੋਚਰ ਮਾਰਕੀਟ ਇਲਾਕੇ ਦਾ ਹੈ, ਜਿੱਥੇ ਇੱਕ ਨੌਜਵਾਨ ਆਪਣੇ ਬੱਚੇ ਨੂੰ ਐਕਟਿਵਾ ਪਿਛੇ ਬਿਠਾ ਗਲੀ ‘ਚੋਂ ਲੱਗ ਰਿਹਾ ਸੀ | ਇਸੇ ਦੌਰਾਨ ਹੀ ਅੱਗੇ ਅੱਗੇ 3 ਨੌਜਵਾਨ ਵੀ ਗਲੀ ‘ਚੋਂ ਲੰਘ ਰਹੇ ਸਨ | ਫੇਰ ਰਾਹ ਲੈਣ ਵਾਸਤੇ ਜਿਵੇਂ ਹੀ ਨੌਜਵਾਨ ਸਕੂਟਰ ਦਾ ਹਾਰਨ ਮਾਰਦੈ | ਤਿੰਨੇ ਨੌਜਵਾਨ ਸਕੂਟਰ ਸਵਾਰ ਨੂੰ ਘੇਰ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਫੇਰ ਵੇਖਦੇ ਹੀ ਵੇਖਦੇ ਤਿੰਨੇ ਨੌਜਵਾਨ ਗੁੱਸੇ ‘ਚ ਆ ਬੱਚੇ ਦੇ ਸਾਹਮਣੇ ਹੀ ਉਸਦੇ ਪਿਤਾ ਨਾਲ ਸਾਰੀਆਂ ਹੱਦਾਂ ਟੱਪ ਜਾਂਦੇ ਨੇ |

Related posts

ਤਾਲਾਬੰਦੀ ਤੋਂ ਅੱਕੇ ਦੁਕਾਨਦਾਰ ਨਾਲ ਪੁਲਿਸੀਆ ਕੀਤਾ ਧੱਕਾ ? ਅੱਗੋਂ ਦੁਕਾਨਦਾਰ ਵੀ ਹੋਇਆ ਸਿੱਧਾ ਵੱਡੇ ਸਾਬ੍ਹ ਨੂੰ ਕਰਤਾ ਗੁਪਤ ਮੈਸੇਜ, live ਵੀਡੀਓ ਨੇ ਕੀਤੀ ਸਾਰੀ ਪੁਲਿਸ ਸ਼ਰਮਸਾਰ

Htv Punjabi

ਘਰ ਦੇ ਬਾਹਰ ਕੱਲੀ ਬੇਬੇ ਦੇਖ ਮੁੰਡਿਆਂ ਦੀ ਵਿਗੜੀ ਨੀਅਤ

htvteam

ਸ਼ਮਸ਼ਾਨਘਾਟ ਚੋਂ ਫ਼ੌਜੀ ਦੀਆਂ ਹੱਡੀਆਂ ਹੋ ਗਈਆਂ ਚੋਰੀ ?

htvteam

Leave a Comment