Htv Punjabi
Punjab Video

ਸੰਦੀਪ ਨੰਗਲ ਅੰਬੀਆ ਦੀ Wife ਨੇ ਖੋਲ੍ਹ ਦਿੱਤੇ ਸਾਰੇ ਰਾਜ਼

ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨੇ ਸੋਸ਼ਲ ਮੀਡੀਆ ‘ਤੇ ਪਹਿਲੀ ਵਾਰ ਲਾਈਵ ਹੋ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਗੱਲ ਦੱਸੀ ਹੈ | ਰੁਪਿੰਦਰ ਦੇ ਲਾਈਵ ਹੋਣ ਤੋਂ ਬਾਅਦ ਵੱਡੇ ਵੱਡੇ ਅਫਸਰਾਂ ਦੇ ਪਸੀਨੇ ਛੁੱਟ ਗਏ ਨੇ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ |

Related posts

ਨਗਰ ਕੀਰਤਨ ਦੌਰਾਨ ਚੱਲੀ ਗੋ& ਲੀ, ਮੱਚੀ ਹਾਹਾਕਾਰ

htvteam

ਧੁੰਦ ਚ ਕਾਰਾ ਦੀ ਟੱਕਰ, ਲਿਫਾਫੇ ਵਾਂਗ ਹੋਈਆਂ ਇਕੱਠੀਆਂ

htvteam

ਕਮਰੇ ‘ਚ ਵੜ ਵਹਿਸ਼ੀ ਵਿਧਵਾ ਨਾਲ ਦੇਖੋ ਆਹ ਕੀ ਕਰ ਗਏ

htvteam

Leave a Comment