Htv Punjabi
Punjab Video

ਲਾਹਨਤੀ ਤੋਤੇ ਨੂੰ ਫੜ ਪੁਲਿਸ ਨੇ ਧੱਕਿਆ ਪਿੰਜਰੇ ‘ਚ; ਮਾਮਲਾ ਦਰਜ਼

ਜਲੰਧਰ ਪੁਲਿਸ ਵੱਲੋਂ ਕੀਤੀ ਜਾ ਰਹੀ ਇਹ ਇੱਕ ਖਾਸ ਪ੍ਰੈਸ ਕਾਨਫਰੰਸ ਹੈ, ਓਸੇ ਤੋਤੇ ਬਾਰੇ ਜੋ ਦੀਵਾਲੀ ਵਾਲੀ ਰਾਤ ਇੱਕ ਸਿਆਸੀ ਆਗੂ ਨਾਲ ਹੀ ਹੱਦਾਂ ਟੱਪ ਸਾਥੀਆਂ ਸਣੇ ਉਡਾਰੀ ਮਾਰ ਗਿਆ ਸੀ |
ਪੁਲਿਸ ਵੱਲੋਂ ਕਾਬੂ ਕਰਕੇ ਸਾਥੀਆਂ ਨਾਲ ਲਿਆਂਦਾ ਜਾ ਰਿਹਾ ਸ਼ਿਵਮ ਚੌਹਾਨ ਉਰਫ ਤੋਤਾ ਨਾਂ ਦਾ ਇਹ ਓਹੀ ਦੋਸ਼ੀ ਹੈ ਜਿਸਨੇ ਦੀਵਾਲੀ ਵਾਲੀ ਰਾਤ ਕਿਲਾ ਮਹੱਲਾ ਇਲਾਕੇ ‘ਚ ਆਪਣੇ ਸਾਥੀਆਂ ਨਾਲ ਮਿਲ ਕੇ ਗੁੰਡਾਗਰਦੀ ਕਰਦਿਆਂ ਆਪ ਦੇ ਆਗੂ ਸੁਭਾਸ਼ ਮਹਾਜਨ ‘ਤੇ ਹਮਲਾ ਕਰ ਜ਼ਖਮੀ ਕਰ ਦਿੱਤਾ ਸੀ | ਇਸਦੇ ਸਾਥੀਆਂ ਅਤੇ ਇਸਦੇ ਖਿਲਾਫ ਪੁਲਿਸ ਨੇ ਸਖਤ ਧਾਰਾਵਾਂ ਨਾਲ ਮਾਮਲਾ ਦਰਜ਼ ਕਰ ਲਿਆ ਸੀ | ਅੱਜ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਪੁਲਿਸ ਕਾਨਫਰੰਸ ਕੀਤੀ ਹੈ |

Related posts

ਚਾਈਨਾ ਡੋਰ ਨੇ ਮਾਪਿਆਂ ਦਾ ਖੋਹ ਲਿਆ ਸੋਹਣਾ ਪੁੱਤ

htvteam

ਹੁਣ 2 ਸਕੇ ਭਰਾ ਹੋਏ ਲਾਪਤਾ, CCTV ਦੇਖ ਪਰਿਵਾਰ

htvteam

ਦੇਖੋ ਮੁੰਡੇ ਘਰ ‘ਚ ਵੜ੍ਹ ਕੀ ਕਰਗੇ

htvteam

Leave a Comment